ਸੋਲ਼ਾਂ ਨਵੰਬਰ ਨੂੰ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਬਟਾਲਾ ਬੰਦ ਦਾ ਸੱਦਾ ਕਲਸੀ ,ਨਈਅਰ ਤਰਹੇਨ

ਸਭਸੇ ਤੇਜ਼ ਮੀਡੀਆ (ਬਟਾਲਾ)ਨੀਰਜ ਸ਼ਰਮਾ :-ਪਿਛਲੇ ਲੰਬੇ ਸਮੇਂ ਤੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਅਤੇ ਲਗਾਤਾਰ ਭੁੱਖ ਹੜਤਾਲ ਦੇ ਚੱਲਦਿਆਂ ਜ਼ੋਰਦਾਰ ਮੰਗ ਕੀਤੀ ਹੈ ਕਿ ਬਟਾਲਾ ਨੂੰ ਤੁਰੰਤ ਜ਼ਿਲ੍ਹਾ ਬਣਾਇਆ ਜਾਵੇ ਤਾਂ ਜੋ ਬਟਾਲਾ ਨਿਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂਨੂੰ ਦੂਰ ਕੀਤਾ ਜਾ ਸਕੇ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ

ਬਟਾਲਾ ਨੂੰ ਜ਼ਿਲਾ ਬਣਾਉਣ ਸਬੰਧੀ ਸੋਲ਼ਾਂ ਤਾਰੀਖ ਨੂੰ ਬੰਦ ਦਾ ਸੱਦਾ ਦੇਣ ਸਬੰਧੀ ਹੋਏ ਇਕੱਠ ਦੀਆਂ
ਤਸਵੀਰਾਂ ਤੇ ਵੇਰਵਾ :-ਸਬਸੇ ਤੇਜ਼ ਮੀਡੀਆ (ਨੀਰਜ ਸ਼ਰਮਾ ਬਟਾਲਾ)

ਜਾ ਸਕਣ ਜਿਸ ਨਾਲ ਸਰਕਾਰ ਦਾ ਪ੍ਰਭਾਵ ਵੀ ਆਮ ਜਨਤਾ ਵਿੱਚ ਵਧੀਆ ਜਾਵੇਗਾ ਅਤੇ ਇਸ ਸਬੰਧੀ ਸਮੇਂ ਸਮੇਂ ਪਰ ਵੱਖ ਵੱਖ ਆਗੂਆਂ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਉੱਠਦੀ ਰਹੀ ਹੈ ਜਿਸ ਵਿੱਚ ਬਹੁਤ ਸਾਰੀ ਲੋਕਲ ਲੀਡਰਸ਼ਿਪ ਨੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਹੁੰਗਾਰਾ ਭਰਿਆ ਹੈ ਪੰਜਾਬ ਸਰਕਾਰ ਵਿੱਚ ਡਿਪਟੀ ਸੀ ਐਮ ਸੁਖਵਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਜੋ ਕੈਬਨਿਟ ਮਨਿਸਟਰ ਹਨ ਅਤੇ ਪੰਜਾਬ ਸਰਕਾਰ ਦਾ ਹਿੱਸਾ ਹਨ ਇਸ ਮੰਗ ਨੂੰ ਪਹਿਲ ਦੇ ਆਧਾਰ ਤੇ ਮੰਨ ਕੇ ਇਸ ਨੂੰ ਤੁਰੰਤ ਜ਼ਿਲ੍ਹਾ ਘੋਸ਼ਿਤ ਕਰਵਾਉਣ ਇਸ ਸਬੰਧ ਵਿਚ ਉਨ੍ਹਾਂ ਬਟਾਲਾ ਨਿਵਾਸੀਆਂ ਨੂੰ ਸੋਲ਼ਾਂ 16 ਤਰੀਕ ਨੂੰ ਆਪਣੇ ਕਾਰੋਬਾਰ ਬੰਦ ਰੱਖ ਕੇ ਬਟਾਲਾ ਨੂੰ ਜ਼ਿਲਾ ਬਣਾਉਣ ਸੰਬੰਧੀ ਅਪੀਲ ਵੀ ਕੀਤੀ ਹੈ ਜਿਸ ਵਿੱਚ ਪਿਛਲੇ ਪੱਚੀਆਂ(25)ਸਾਲਾਂ ਤੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਸੰਘਰਸ਼ ਕਰਦੇ ਆ

ਬਟਾਲਾ ਨੂੰ ਜ਼ਿਲਾ ਬਣਾਉਣ ਸਬੰਧੀ ਸੋਲ਼ਾਂ ਤਾਰੀਖ ਨੂੰ ਬੰਦ ਦਾ ਸੱਦਾ ਦੇਣ ਸਬੰਧੀ ਹੋਏ ਇਕੱਠ ਦੀਆਂ
ਤਸਵੀਰਾਂ ਤੇ ਵੇਰਵਾ :-ਸਬਸੇ ਤੇਜ਼ ਮੀਡੀਆ (ਨੀਰਜ ਸ਼ਰਮਾ ਬਟਾਲਾ)

ਰਹੇ ਆਜ਼ਾਦ ਪਾਰਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਅਤੇ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਜਿਨ੍ਹਾਂ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਰਮੇਸ਼ ਨਈਅਰ ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਵਿਜੈ ਤਰਹੇਨ ਅਤੇ ਹੋਰ ਬਹੁਤ ਸਾਰੇ ਪਾਰਟੀ ਆਗੂਆਂ ਨੇ ਵੀ ਸਹਿਯੋਗ ਦੀ ਮੰਗ ਕੀਤੀ ਹੈ

Leave a Reply

Your email address will not be published.