बन्नी शर्मा द्वारा तैयार आशु महताब द्वारा गाया गीत “ओही ईक सहारा” एसएसपी देहाती नवजोत सिंह महाल द्वारा रीलिज़ किया गया

जालंधर सबसे तेज मीडिया (हरविंदर अरोड़ा) कनाडा की अरसारा म्यूजिक कम्पनी और पंजाबी मनोरंजन जगत के प्रख्यात प्रोड्यूसर बन्नी शर्मा द्वारा निर्मित गीत “ओही एक सहारा” को यहां 23 मई को रिलीज किया गया। यह गीत वर्तमान वैश्विक संकट कोरोना महामारी में सेवारत फ्रंट लाइनर कोरोना वॉरियर्स पुलिस, स्वस्थ एवं सेवा कर्मियों तथा समाजसेवकों को समर्पित है और यू ट्यूब फेस बुक और अन्य सोशल मीडिया पर धूम मचा रहा है। “ओही एक सहारा” को प्रसिद्ध गायक आशु महताब ने गाया है। हमेशा से समाज सेवा और समाज में अवेयरनेस करने के लिए बनी शर्मा ऐसे जतन करते रहते हैं और सुरीले और टैलेंटेड आर्टिस्ट को प्रमोट करते हैं ऐसे ही उन्होंने एक ऐसी सुंदर आवाज जो उसी कड़ी में जुड़ती है और जितनी ही सुंदर आवाज में यह गीत गाया गया उसका श्रेय इस गीत के लेखक लव शेरगिल और संगीतकार सोनू और सन्नी को भी जाता है।इस गीत को सुपर सोनिक स्टूडियो मैं तैयार किया गया व विश्व विख्यात म्यूजिक कंपनी अरसारा द्वारा रिलीज किया गया।

इस गीत को रिलीज करने की रसम अदायगी जालन्धर देहाती पुलिस के प्रमुख एस.एस.पी नवजोत सिंह माहल ने की। इस अवसर पर डी.एस.पी जसबीर सिंह राय, प्रोड्यूसर बन्नी शर्मा और गायक आशु महिताब भी उपस्थित थे। अगर ऐसे ही प्रमोटर सिंगर म्यूजिक डायरेक्टर और कंपनी समाज को सीख देने वाले गीतों को प्रमोट करें तो हमारे समाज में काफी सुधार हो सकता है क्योंकि युवा पीढ़ी पर सीधा सीधा असर आज चैनल और सोशल मीडिया का पढ़ रहा है बनी शर्मा का जे प्रयास रंग लाएगा आधारा सबसे तेज मीडिया बनी शर्मा को शुभकामनाएं भेंट करता है🌹

ਕਰੋਨਾ ਦੇ ਚੱਲਦਿਆਂ ਕਿੱਥੇ ਹੋਈ ਪੰਜਾਬ ਵਿੱਚ ਸਾਦੇ ਵਿਆਹਾਂ ਦੀ ਸ਼ੁਰੂਆਤ

ਹੋਸ਼ਿਆਰਪੁਰ ( ਸਬਸੇ ਤੇਜ਼ ਮੀਡੀਆ ) ਵਿਜੇ ਰਮਨ 13 ਮੲੀ:-ਜਿੱਥੇ ਕੀ ਪੂਰੇ ਵਿਸ਼ਵ ਨੂੰ ਕਰੋਨਾ ਜਿਹੀ ਨਾ ਮੁਰਾਦ ਬਿਮਾਰੀ ਨੇ ਆਪਣੀ ਜੱਕੜ ਵਿੱਚ ਜਕੜਿਆ ਹੋਇਆ ਹੈ ਉੱਥੇ ਹੀ ਭਾਰਤ ਵੀ ਨਹੀਂ ਬੱਚ ਸਕਿਆ। ਪਰ ਵਿਦੇਸ਼ ਤੋਂ ਪਰਤੇ ਹੁਸਿਆਰਪੁਰ ਜਿਲੇ ਦੇ ਪਿੰਡ ਰਾਜਪੁਰ ਤੋਂ ਕੁਲਦੀਪ ਸਿੰਘ ਸਪੁੱਤਰ ਬਲਵਿੰਦਰ ਸਿੰਘ ਮਿਸਾਲ ਕਾਇਮ ਕਰਦਿਆਂ ਹੋਇਆਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੁੱਖਵਿੰਦਰ ਕੋਰ ਪਿਤਾ ਲਾਲ ਸਿੰਘ ਦਸੂਹਾ ਦੇ ਪਿੰਡ ਬਾਜੇਚੱਕ ਪੰਜ-ਪੰਜ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਗਈ ਲੜਕੇ ਨੇ ਦੱਸਿਆ ਕਿ ਮੈਂ ਵਿਆਹ ਸਾਦੀਆ ਵਿੱਚ ਹੁੰਦੇ ਵੇ ਫਾਲਤੂ ਦੇ ਖਰਚਿਆਂ ਦੇ ਹੱਕ ਵਿੱਚ ਨਹੀਂ ਹੈ । ਨਾਲ ਹੀ ਸੋਸ਼ਲ ਡਿਸਟੈਸਿਗ ਦਾ ਪੂਰਣ ਤੌਰ ਤੇ ਖ਼ਿਆਲ ਰੱਖਿਆ ਗਿਆ।

ਹਲਕ ਸ੍ਰੀ ਹਰ ਗੋਬਿੰਦ ਪੁਰ ਵਿੱਚ ਪੰਜਾਬ ਸਰਕਾਰ ਵਲੋਂ ਜਾਰੀ ਰਾਸ਼ਨ ਵੰਡਿਆ ਗਿਆ

ਹਲਕ ਸ੍ਰੀ ਹਰ ਗੋਬਿੰਦ ਪੁਰ ਵਿੱਚ ਪੰਜਾਬ ਸਰਕਾਰ ਵਲੋਂ ਜਾਰੀ ਰਾਸ਼ਨ ਵੰਡਿਆ ਗਿਆ

ਘਰ ਘਰ ਤਕ ਪਹੁੰਚਾਇਆ ਜਾਵੇਗਾ ਰਾਸ਼ਨ. … ਹੈਰੀ

ਸਬਸੇ ਤੇਜ਼ ਮੀਡੀਆ 8 ਮਈ ਸ੍ਰੀ ਹਰ ਗੋਬਿੰਦ ਪੁਰ (ਕਰਨ ਕਾਲੀਆ ) ਅੱਜ ਹਲਕਾ ਸ੍ਰੀ ਹਰ ਗੋਬਿੰਦ ਪੁਰ ਵਿੱਚ ਵਿਧਾਇਕ ਸ੍ ਬਲਵਿੰਦਰ ਸਿੰਘ ਲਾਡੀ ਦੇ ਦਿਸਾ ਨਿਰਦੇਸ਼ਾ ਅਨੁਸਾਰ ਪੰਜਾਬ ਸਰਕਾਰ ਵਲੋਂ ਜਾਰੀ ਰਾਸ਼ਨ ਐਮ ਐਲ ਏ

ਸ੍ ਬਲਵਿੰਦਰ ਸਿੰਘ ਦੇ ਬੇਟੇ ਹਰਵਿੰਦਰ ਸਿੰਘ ਹੈਰੀ ਵਲੋਂ ਦੂਜੀ ਵਾਰ 55 ਪਿੰਡਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਕ-ਡਾਊਨ ਦੇ ਮੱਦੇਨਜ਼ਰ ਨਜਰ ਇਹ ਰਾਸਨ ਕਿਟ ਤਿਆਰ ਕਰਵਾਈ ਗਈ ਹੈ ਜਿਸ ਵਿੱਚ 10 ਕਿਲੋ ਆਟਾ. 2 ਕਿਲੋ ਦਾਲ. 2 ਕਿਲੋ ਖੰਡ ਹੈ ਇਹ ਉਨ੍ਹਾਂ ਪਰਿਵਾਰਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਨੂੰ ਸਰਕਾਰੀ ਕਣਕ ਨਹੀਂ ਮਿਲਦੀ ਹੈਰੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਾਕਡਾਊਨ ਵਿੱਚ ਕੋਈ ਵੀ ਵਿਅਕਤੀ ਭੁਖਾ ਨਹੀਂ ਰਹੇਗਾ ਘਰ ਘਰ ਤਕ ਰਾਸਨ ਪਹੁੰਚਾਇਆ ਜਾਵੇਗਾ ਇਸ ਮੌਕੇ ਬੀ ਡੀ ਪੀ ਓ ਸੁਰੇਸ਼ ਕੁਮਾਰ. ਡੀ ਐਫ ਐਸ ਓ ਹਿਮਾਸੂ ਕੱਕੜ. ਏ ਐਫ ਐੱਸ ਓ ਹਰਮਿੰਦਰ ਸਿੰਘ ਚੀਮਾਂ. ਇੰਸਪੈਕਟਰ ਮੰਗਵਿੰਦਰ ਸਿੰਘ. ਇੰਸਪੈਕਟਰ ਅਮਿਤ ਕੁਮਾਰ ਸਰੀਨ .ਡਾਇਰੈਕਟਰ ਕਰਨ ਕੁਮਾਰ ਕਾਲੀਆ.ਐੱਸ ਐਚ ਉ ਬਲਕਾਰ.ਸੀਨੀਅਰ ਕਾਗਰਸੀ ਲੀਡਰ ਪੱਪੂ ਸ਼ਰਮਾ. ਸਰਪੰਚ ਬਲਦੇਵ ਸਿੰਘ ਹਰਦੋ ਝੰਡੇ. ਸਰਬਜੀਤ ਸਿੰਘ ਟਾਂਡਾ ਸਿੰਘ.ਰਾਜੂ.ਆਦਿ ਹਾਜਰ ਸਨ

ਕਿਹੜੀ ਜਗ੍ਹਾ ਵਾਪਰਿਆ ਇਹ ਹਾਦਸਾ ਟਰੇਨ ਹੇਠ ਆਉਣ ਨਾਲ ਕਿੰਨੇ ਮਜ਼ਦੂਰਾਂ ਦੀ ਹੋਈ ਮੌਤ?

ਸਬਸੇ ਤੇਜ਼ ਮੀਡੀਆ(ਹਰਵਿੰਦਰ ਅਰੋੜਾ) 08 ਮਈ:-ਔਰੰਗਾਬਾਦ: ਮਹਾਰਾਸ਼ਟਰ(Maharashtra) ਵਿੱਚ, ਰੇਲ ਗੱਡੀਆਂ ਲੰਘਣ ਕਾਰਨ ਪਟੜੀਆਂ ‘ਤੇ ਸੁੱਤੇ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ, ਹਰ ਕੋਈ ਰੇਲਵੇ ਟਰੈਕ ਤੇ ਸੁੱਤਾ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਔਰੰਗਾਬਾਦ-ਜਲਨਾ ਰੇਲਵੇ ਲਾਈਨ (jalna aurangabad railway line) ਤੇ ਵਾਪਰੀ। ਕਰਮਾਡ ਪੁਲਿਸ ਮੌਕੇ ਤੇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਸਵੇਰੇ 6.30 ਵਜੇ ਔਰੰਗਾਬਾਦ-ਜਲਾਨਾ ਰੇਲਵੇ ਲਾਈਨ ‘ਤੇ ਵਾਪਰੀ। ਫਲਾਈਓਵਰ ਨੇੜੇ ਟਰੈਕਾਂ ‘ਤੇ ਸੁੱਤੇ 15 ਪ੍ਰਵਾਸੀ ਮਜ਼ਦੂਰਾਂ ਦੀ ਮੌਕੇ’ ਤੇ ਹੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਚਾਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਹ ਸਾਰੇ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੇ ਸਨ ਅਤੇ ਐਮ ਆਈ ਡੀ ਸੀ ਔਰੰਗਾਬਦ ਜਾ ਰਹੀ ਸੀ। ਦੱਸਿਆ ਗਿਆ ਕਿ ਸਾਰਾ ਦਿਨ ਯਾਤਰਾ ਕਰਨ ਤੋਂ ਬਾਅਦ, ਉਹ ਰਾਤ ਨੂੰ ਆਰਾਮ ਕਰਨ ਲਈ ਟਰੈਕ ‘ਤੇ ਸੌਂ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਇਕ ਮਾਲ ਗੱਡੀ ਦੇ ਲੰਘਣ ਤੋਂ ਬਾਅਦ ਹੋਇਆ ਹੈ।

ਇਸ ਤੋਂ ਪਹਿਲਾਂ, ਮੱਧ ਪ੍ਰਦੇਸ਼ ਦੇ ਉੱਜੈਨ (Ujjain) ਜ਼ਿਲੇ ਦੇ ਬੁੱਧਵਾਰ ਤੜਕੇ ਉੜੀਲ-ਮੋਹਨਪੁਰਾ ਸੜਕ ‘ਤੇ ਸੜਕ ਕਿਨਾਰੇ ਸੌ ਰਹੀ ਇਕ ਔਰਤ ਸਣੇ ਤਿੰਨ ਮਜ਼ਦੂਰਾਂ ਨੂੰ ਤੇਜ਼ ਰਫਤਾਰ ਟਰੱਕ ਨੇ ਕੁਚਲ ਦਿੱਤਾ।ਮੌਕੇ ਤੇ ਪਹੁੰਚੀ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ

ਗਰੀਬ ਅਤੇ ਮਜ਼ਦੂਰ ਵਰਗ ਨਾਲ ਹਮੇਸ਼ਾ ਹੀ ਖੜੀ ਹੈ ਕਾਂਗਰਸ ਪਾਰਟੀ:ਸੰਨੀ ਸ਼ੈਰੀ

ਗਰੀਬ ਅਤੇ ਮਜ਼ਦੂਰ ਵਰਗ ਨਾਲ ਹਮੇਸ਼ਾ ਹੀ ਖੜੀ ਹੈ ਕਾਂਗਰਸ ਪਾਰਟੀ:ਸੰਨੀ ਸ਼ੈਰੀ
ਸਬਸੇ ਤੇਜ਼ ਮੀਡੀਆ:-ਬਟਾਲਾ (ਸੰਜੀਵ ਨਈਅਰ. ਵਿਕਾਸ ਅਗਰਵਾਲ . ਕਰਨ ਕਾਲੀਆ ) 6 ਮਈ 2020 :- ਲੋਕ ਸਭਾ ਜਰਨਲ ਸੈਕਟਰੀ ਯੂਥ ਕਾਂਗਰਸ ਜਿਲਾ ਗੁਰਦਾਸਪੁਰ ਸੰਨੀ ਸ਼ੈਰੀ ਨੇ ਗਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਧੰਨਵਾਦ ਕਰਦਿਆਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗਰਿਹ ਸੂਬਿਆਂ ਵਿੱਚ ਭੇਜਣ ਦੀ ਕਾਂਗਰਸ ਪ੍ਰਧਾਨ ਦੀ ਸਲਾਘਾ ਕੀਤੀ ਹੈ ਜਿਸ ਤਰ੍ਹਾਂ ਸੋਨੀਆ ਗਾਂਧੀ ਜੀ ਨੇ ਸਾਰੇ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਅਜਿਹਾ ਕਰਨ ਦਾ ਹੁਕਮ ਦਿੱਤਾ ਹੈ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਗਰੀਬ ਲੋਕਾਂ ਦਾ ਸਾਥ ਦਿੱਤਾ ਹੈ ਅਤੇ ਇਸ ਕੋਰੋਨਾ ਵਾਇਰਸ ਦੀ ਮੁਸ਼ਕਿਲ ਘੜੀ ਚ ਵੀ ਸਾਥ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਰਫਿਉ ਦੌਰਾਨ ਕਈ ਵਾਰ ਦੇਸ਼ ਨੂੰ ਸੰਬੋਧਿਤ ਕੀਤਾ ਹੈ ਪਰ ਹਰ ਸੰਬੋਧਿਤ ਚ ਇਸ ਵਾਇਰਸ ਨਾਲ ਨਜਿੱਠਣ ਲਈ ਕੋਈ ਸਲਾਹ ਦਿਖਾਈ ਨਹੀਂ ਦਿਤੀ ਸਿਰਫ ਤੇ ਸਿਰਫ ਲੋਕਾਂ ਨੂੰ ਧਾਲੀਆ ਵਜਾਉਣ ਲਈ ਜਾ ਮੋਮਬੱਤੀਆਂ ਜਗਾਉਣ ਲਈ ਹੀ ਕਿਹਾ ਗਿਆ ਸੀ