ਜਸਬੀਰ ਕੌਰ ਨੂੰ ਹਲਕਾ ਖਰੜ ਦੇ ਮੀਡੀਆ ਇੰਚਾਰਜ ਕਿਤਾ ਗਿਆ ਨਿਯੁਕਤ । ਸੂਬਾ ਪ੍ਰਧਾਨ ਮਨਜੀਤ ਸਿੰਘ ਮੋਹਾਲੀ

ਸਭ ਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ) ਅੱਜ ਖਰੜ ਵਿਖੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪਾਰਟੀ ਸੂਬਾ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਵੱਲੋਂ ਖਰੜ ਮੀਡੀਆ ਇੰਚਾਰਜ ਮੈਡਮ ਜਸਬੀਰ ਕੌਰ ਨੂੰ ਨਿਯੁਕਤ ਕੀਤਾ ਗਿਆ ਇਸ ਮੌਕੇ ਬੋਲਦਿਆਂ ਮੈਡਮ ਜਸਬੀਰ ਕੌਰ ਨੇ ਸੂਬਾ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੀਦੀ ਮਮਤਾ ਬੈਨਰਜੀ ਨੇ ਔਰਤਾਂ ਅਤੇ ਪਛੜੇ ਸਮਾਜ ਦੀ ਭਲਾਈ ਲਈ ਕੰਮ ਕੀਤਾ ਹੈ ਉਸ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਵੱਧ ਚਡ਼੍ਹ ਕੇ ਕੰਮ ਕਰ ਰਹੇ ਹਨ ਅਤੇ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ ਅਤੇ ਪਾਰਟੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਦਿਨ ਰਾਤ ਇਕ ਕਰਨਗੇ ਜੋ ਭਰੋਸਾ ਪਾਰਟੀ ਵੱਲੋਂ ਉਨ੍ਹਾਂ ਤੇ ਕੀਤਾ ਉਹ ਉਸ ਪਰ ਹਰ ਹਾਲਤ ਵਿੱਚ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਅਤੇ ਪੰਜਾਬ ਦੇ ਭਲੇ ਅਤੇ ਪੰਜਾਬ ਦੇ ਵਿਕਾਸ ਲਈ ਦਿਨ ਰਾਤ ਕੰਮ ਕਰਨਗੇ

ਸੂਬਾ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਜਸਬੀਰ ਕੌਰ ਨੂੰ ਮੀਡੀਆ ਇੰਚਾਰਜ ਖਰਡ਼ ਨਿਯੁਕਤ ਕਰਦੇ ਸਮੇਂ
ਫੋਟੋ ਤੇ ਵੇਰਵਾ (ਸਬਸੇ ਤੇਜ਼ ਮੀਡੀਆ ) ਜਤਿੰਦਰ ਕੁਮਾਰ ਸ਼ਰਮਾ

ਜਸਬੀਰ ਕੌਰ ਜੀ ਨੂੰ ਹਲਕਾ ਖਰੜ ਦੇ ਮੀਡੀਆ ਇੰਚਾਰਜ ਦਾ ਨਿਯੁਕਤ ਕਿਤਾ ਗਿਆ। ਸੂਬਾ ਪ੍ਰਧਾਨ ਮਨਜੀਤ ਸਿੰਘ ਮੋਹਾਲੀ

ਸਭ ਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ) ਅੱਜ ਖਰੜ ਵਿਖੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪਾਰਟੀ ਸੂਬਾ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਵੱਲੋਂ ਖਰੜ ਮੀਡੀਆ ਇੰਚਾਰਜ ਮੈਡਮ ਜਸਬੀਰ ਕੌਰ ਨੂੰ ਨਿਯੁਕਤ ਕੀਤਾ ਗਿਆ ਇਸ ਮੌਕੇ ਬੋਲਦਿਆਂ ਮੈਡਮ ਜਸਬੀਰ ਕੌਰ ਨੇ ਸੂਬਾ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੀਦੀ ਮਮਤਾ ਬੈਨਰਜੀ ਨੇ ਔਰਤਾਂ ਅਤੇ ਪਛੜੇ ਸਮਾਜ ਦੀ ਭਲਾਈ ਲਈ ਕੰਮ ਕੀਤਾ ਹੈ ਉਸ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਵੱਧ ਚਡ਼੍ਹ ਕੇ ਕੰਮ ਕਰ ਰਹੇ ਹਨ ਅਤੇ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ ਅਤੇ ਪਾਰਟੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਦਿਨ ਰਾਤ ਇਕ ਕਰਨਗੇ ਜੋ ਭਰੋਸਾ ਪਾਰਟੀ ਵੱਲੋਂ ਉਨ੍ਹਾਂ ਤੇ ਕੀਤਾ ਉਹ ਉਸ ਪਰ ਹਰ ਹਾਲਤ ਵਿੱਚ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਅਤੇ ਪੰਜਾਬ ਦੇ ਭਲੇ ਅਤੇ ਪੰਜਾਬ ਦੇ ਵਿਕਾਸ ਲਈ ਦਿਨ ਰਾਤ ਕੰਮ ਕਰਨਗੇ

ਤ੍ਰਿਣਮੂਲ ਕਾਂਗਰਸ ਪਾਰਟੀ ਪੰਜਾਬ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਅਤੇ ਹੋਰ ਅਹੁਦੇਦਾਰਾਂ ਵੱਲੋਂ ਕੀਤੀਆਂ ਗਈਆਂ ਜਲੰਧਰ ਵਿਖੇ ਨਿਯੁਕਤੀਆਂ

ਸਭਸੇ ਤੇਜ਼ ਮੀਡੀਆ (ਸੰਜੇ ਬਿੱਟੂ ਗਣੇਸ਼ ) 20ਅਗਸਤ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪਾਰਟੀ ਨੇ ਅੱਜ ਇਕ ਹੰਗਾਮੀ ਮੀਟਿੰਗ ਜਲੰਧਰ ਵਿਖੇ ਰੱਖੀ ਜਿਸ ਵਿੱਚ ਸੁਬਾ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਜਲੰਧਰ ਵਿਚ ਪਾਰਟੀ ਦਾ ਵਿਸਥਾਰ ਕਰਦੇ ਹੋਏ ਜਲੰਧਰ ਸੁਰਜੀਤ ਥਾਪਰ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਮਿਸਟਰ ਜੇਮਸ ਨੂੰ ਜ਼ਿਲ੍ਹਾ ਜਲੰਧਰ ਦਾ ਸਕੱਤਰ ਨਿਯੁਕਤ ਕੀਤਾ ਅਤੇ ਜਤਿੰਦਰ ਕੁਮਾਰ ਸ਼ਰਮਾ ਨੂੰ ਮੀਡੀਆ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਮਨਜੀਤ ਸਿੰਘ ਨੇ ਪ੍ਰੈੱਸ-ਨੋਟ ਦੇ ਵਿੱਚ ਅੱਗੇ ਲਿਖਿਆ ਹੈ ਕਿ ਹੈ ਕਿ ਮਮਤਾ ਬੈਨਰਜੀ ਦੀ ਸ਼ਖਸੀਅਤ ਤੋਂ ਪ੍ਰਭਾਵਤ ਹੋ ਕੇ ਪੰਜਾਬ ਦੇ ਕਿਸਾਨ ਮਜ਼ਦੂਰ ਅਤੇ ਆਮ ਲੋਕ ਆਸ਼ਾ ਭਰੀ ਨਜ਼ਰ ਨਾਲ ਤੱਕਦੇ ਹਨ ਜਦੋਂ ਕਿ ਇਸ ਦੇ ਉਲਟ ਰਵਾਇਤੀ ਰਾਜਨੀਤਕ ਪਾਰਟੀਆਂ ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਰਹੇ ਹਨ ਅਤੇ ਇਨ੍ਹਾਂ ਦਾ ਪਿੰਡਾਂ-ਸ਼ਹਿਰਾਂ ਹਰ ਥਾਵੇਂ ਵਿਰੋਧ ਹੋ ਰਿਹਾ ਹੈ । ਮਨਜੀਤ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਛੱਡ ਕੇ ਆਏ ਸੁਰਜੀਤ ਥਾਪਰ ਜਲੰਧਰ ਕੇਂਟ ਦੇ ਲੋਕਾਂ ਨੂੰ ਨੌਜਵਾਨ ਆਗੂ ਯੋਗ ਦੇ ਕੇ ਮਨਜੀਤ ਸਿੰਘ ਨੇ ਕਿਹਾ ਕਿ ਆਲ ਇੰਡੀਆ ਤ੍ਰਿਣਮੂਲ ਪਾਰਟੀ ਮਿਹਨਤੀ ਅਤ ਆਮ ਲੋਕਾਂ ਨੂੰ ਰਾਜਨੀਤੀ ਵਿਚ ਲਿਆਵੇਗੀ ।ਪੰਜਾਬ ਦੇ ਵਿੱਚ 117 ਸੀਟਾਂ ਤੇ ਚੋਣ ਲੜਨ ਲਈ ਤਿਆਰ ਹੋ ਪਰ ਜੇਕਰ ਹਮ ਖਿਆਲੀ ਪਾਰਟੀ ਦੇ ਨਾਲ ਲਈ ਕੋਈ ਸਹਿਮਤੀ ਬਣਦੀ ਹੈ ਤਾਂ ਵਿਚ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਪੰਜਾਬ ਦੀ ਕੇਂਦਰੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਮੀਤ ਪ੍ਰਧਾਨ ਪੰਜਾਬ ,ਭੁਪਿੰਦਰ ਸਿੰਘ
ਮੈਹਤੋਂ ਜਨਰਲ ਸਕੱਤਰ ਪੰਜਾਬ ਮਹੰਤ ਸੁਆਮੀ ਜੀ ਜੁਆਇੰਟ ਸਕੱਤਰ ਪੰਜਾਬ, ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਕਮਲਜੀਤ ਸਿੰਘ ਅਤੇ ਜਲੰਧਰ ਤੋਂ ਜ਼ਿਲ੍ਹੇ ਦੇ ਦਿਹਾਤੀ ਪ੍ਰਧਾਨ ਤਰਸੇਮ ਸਿੰਘ ਤੀਰ, ਸੁਭਾਸ਼
ਪਵਨ ਗਿੱਲ ਪ੍ਰੈੱਸ ਕੰਵਰਜੀਤ ਸਿੰਘ ਸ਼ਮਸ਼ੇਰ ਸਿੰਘ ਪ੍ਰੀਤ ਹਰਪਾਲ ਸਿੰਘ ਰਮਨ ਆਦਿ ਸ਼ਾਮਲ ਹੋਏ ਸਭ ਦਾ ਧੰਨਵਾਦ ਕੀਤਾ ਅਤੇ ਮੀਡੀਆ ਤੋਂ ਆਏ ਸਾਰੇ ਪੱਤਰਕਾਰ ਸਾਹਿਬਾਨ ਦਾ ਬਹੁਤ ਸਤਕਾਰ ਦੇ ਨਾਲ ਸਤਿਕਾਰ ਨਾਲ ਧੰਨਵਾਦ ਕੀਤਾ।
ਮਨਜੋਤ ਸਿੰਘ ਮੋਹਾਲੀ
ਸੂਬਾ ਪ੍ਰਧਾਨ
ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪੰਜਾਬ

ਵਿਗਿਆਨ ਸੰਚਾਰ ਦਾ ਦੇਸ਼ ਦੇ ਸਥਾਈ ਵਿਕਾਸ ‘ਚ ਅਹਿਮ ਰੋਲ ਡਾ.ਰੁਟੇਲਾ

ਸਭਸੇ ਤੇਜ਼ ਮੀਡੀਆ ਕਪੂਰਥਲਾ (ਅਜੇ ਸ਼ਰਮਾ):-ਸਾਇੰਸ ਸਿਟੀ ਵਲੋਂ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਮੌਕੇ “ ਵਿਗਿਆਨ ਦਾ ਸੰਚਾਰ ਅਤੇ ਰਾਸ਼ਟਰੀ ਵਿਕਾਸ” ਦੇ ਵਿਸ਼ੇ *ਤੇ ਵੈਬਨਾਰ ਦਾ ਆਯੋਜਨ
ਸਾਇੰਸ ਸਿਟੀ ਵਲੋਂ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਮੌਕੇ ਤੇ “ਵਿਗਿਆਨ ਦਾ ਸੰਚਾਰ ਅਤੇ ਰਾਸ਼ਟਰੀ ਵਿਕਾਸ” ਦੇ ਵਿਸ਼ੇ ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੀਆਂ ਵੱਖ—ਵੱਖ ਵਿਦਿਅਕ ਸੰਸਥਾਵਾਂ ਤੋਂ 100 ਵੱਧ ਵਿਦਿਆਰਥੀਆਂ ਅਤੇ ਅਧਿਆਪਕਾ ਨੇ ਹਿੱਸਾ ਲਿਆ । ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਣ ਦਾ ਉਦੇਸ਼ ਪ੍ਰਗਤੀਸ਼ੀਲ ਭਾਰਤ ਦੇ 75 ਸਾਲਾਂ ਦੇ ਵਿਕਾਸ ਅਤੇ ਇੱਥੋਂ ਦੇ ਲੋਕਾਂ ਦੀਆਂ ਗੌਰਵਮਾਈ ਸੱਭਿਆਚਾਰਕ ਅਤੇ ਇਤਿਹਾਸ ਪ੍ਰਾਪਤੀਆਂ ਨੂੰ ਯਾਦਗਾਰੀ ਬਣਾਉਣਾ ਹੈ। ਡਾ. ਜੀ.ਐਸ.ਰੁਟੇਲ ਸਾਬਕਾ ਡਾਇਰੈਕਟਰ ਜਨਰਲ ਐਨ.ਸੀ.ਐਸ ਐਮ ਅਤੇ ਸਾਇੰਸ ਸਿਟੀ ਦੇਹਾਦੂਨ ਦੇ ਸਲਾਹਕਾਰ ਵੈਬਨਾਰ ਵਿਚ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਵਿਗਿਆਨਕ ਵਿਕਾਸ, ਜਿਵੇਂ ਦਵਾਈਆਂ, ਜਲਵਾਯੂ ਪਰਿਵਰਤਨ ਅਤੇ ਦੂਰਸੰਚਾਰ ਆਦਿ ਵਿਚ ਬੜੀ ਗਹਿਣਤਾ ਨਾਲ ਦਿਲਚਸਪੀ ਲੈ ਰਹੇ ਹਨ ਜੋ ਕਿ ਸਿੱਧੇ ਤੌਰ ਤੇ ਸਾਨੂੰ ਪ੍ਰਭਾਵਿਤ ਕਰਦੇ ਹਨ।ਹਲਾਂ ਕਿ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਵਿਗਿਆਨ ਤੇ ਤਕਨਾਲੌਜੀ ਧਰਤੀ ਦੇ ਵਾਤਾਵਰਣ ਦੇ ਵਿਗਾੜ ਅਤੇ ਦੂਜੇ ਦੁਰ ਪ੍ਰਭਾਵਾਂ ਦੇ ਮੂਲ ਕਾਰਨ ਹਨ। ਇਸ ਦੇ ਨਾਲ ਹੀ ਵਿਗਿਆਨ ਪ੍ਰਤੀ ਸਾਖਰਤਾ ਦੀ ਘਾਟ,ਮਾਹਿਰਾ ਅਤੇ ਆਮ ਲੋਕਾਂ ਵਿਚ ਵਿਚਲਾ ਗਿਆਨ ਦਾ ਪਾੜਾ ਵੀ ਮੌਜੂਦ ਹੈ। ਇਸੇ ਤਰ੍ਹਾਂ ਹੀ ਵਿਗਿਆਨ ਦਾ ਸੰਚਾਰ ਆਮ ਲੋਕਾਂ ਨੂੰ ਵਿਗਿਆਨ, ਤਕਨਾਲੌਜੀ ਪ੍ਰਤੀ ਜਾਗਰੂਕ ਕਰਨ ਦੇ ਨਾਲ—ਨਾਲ ਦੇਸ਼ ਦੇ ਵਿਕਾਸ ਲਈ ਪਹਿਲਦਕਦਮੀਆਂ ਵਿਚ ਅਹਿਮ ਰੋਲ ਅਦਾ ਕਰਦਾ ਹੈ। ਉਨਾਂ ਕਿਹਾ ਕਿ ਵਿਗਿਆਨ ਦਾ ਸੰਚਾਰ ਜਿੱਥੇ ਵਿਗਿਆਨ ਤੇ ਤਕਨਾਲੌਜੀ ਪ੍ਰਤੀ ਸਮਝ ਵਧਾਉਂਦਾ ਹੈ , ਉੱਥੇ ਹੀ ਆਧੁਨਿਕ ਸਮਾਜ ਵਿਚ ਜਾਣਕਾਰੀ ਭੂਰਪਰ ਫ਼ੈਸਲੇ ਲੈਣ ਦੇ ਯਤਨਾਂ ਵਿਚ ਵਾਧਾ ਕਰਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਸਥਾਈ ਵਿਕਾਸ ਲਈ ਵਿਗਿਆਨ ਦਾ ਸੰਚਾਰ ਪ੍ਰਮਾਣਿਕ ਗਿਆਨ ਦੇ ਨਾਲ— ਨਾਲ ਲੋਕਾਂ ਦਾ ਸਸ਼ਕਤੀ ਕਰਨ ਕਰਕੇ ਉਹਨਾਂ ਨੂੰ ਹੁਨਰਮੰਦ ਵੀ ਬਣਾਉਂਦਾ ਹੈ।
ਇਸ ਮੌਕੇ ਆਪਣੇ ਸਵਾਗਤੀ ਸੰਬੋਧਨ ਵਿਚ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਬੀਤੇ 75 ਵਰਿ੍ਹਆਂ ਦੌਰਾਨ ਦੇਸ਼ ਦੇ ਵਿਕਾਸ ਵਿਚ ਵਿਗਿਆਨ ਤੇ ਤਕਨਾਲੌਜੀ ਨੇ ਬਹੁਤ ਅਹਿਮ ਯੋਗਦਾਨ ਪਾਇਆ ਹੈ। ਇਸ ਦੌਰਾਨ ਹੋਈਆਂ ਬਹੁਤ ਸਾਰੀਆਂ ਵਿਗਿਆਨਕ ਖੋਜਾਂ, ਲੋਕਾਂ ਦੇ ਹਿੱਤਾਂ ਵਿਚ ਬਣੀਆਂ ਨੀਤੀਆਂ ਨੇ ਭਾਰਤ ਨੂੰ ਬਹੁਤ ਸਾਰੇ ਖੇਤਰਾਂ ਵਿਚ ਆਤਮ —ਨਿਰਭਰ ਬਣਾਇਆ ਹੈ। ਇਹਨਾਂ ਨਾਲ ਭਾਰਤ ਦੁਨੀਆਂ ਵਿਚ ਅਹਿਮ ਦੇਸ਼ ਬਣਨ ਦੇ ਰਾਹ ਵੱਲ ਵਧਿਆ ਹੈ। ਉਨ੍ਰਾਂ ਕਿਹਾ ਬੀਤੇ 7 ਦਹਾਕਿਆਂ *ਚ ਜਿੱਥੇ ਭਾਰਤ ਨੇ ਪ੍ਰਮਾਣੂ ਊਰਜਾ ਨੂੰ ਵਰਤੋਂ ਵਿਚ ਲਿਆਂਦਾ ਹੈ, ਉੱਥੇ ਹੀ 7 ਦੂਜੀਆਂ ਤਕਨਾਲੌਜੀਆਂ ਨਾਲ ਭਾਰਤ ਖੁਦਮਖਤਿਆਰ ਬਣਿਆ ਹੈ, ਜਿਹਨਾਂ ਵਿਚ ਹਰੀ, ਚਿੱਟੀ ਅਤੇ ਨੀਲੀ ਕ੍ਰਾਂਤੀ, ਦੂਰ—ਸੰਚਾਰ, ਇਨਫ਼ਰਮੇਸ਼ਨ ਟੈਕਨਾਲੌਜੀ, ਉਪ੍ਰਗਹਿਅ ਕ੍ਰਾਂਤੀ, ਦਵਾਈਆਂ ਅਤੇ ਵੈਕਿਸਨ ਸ਼ਾਮਲ ਹਨ। ਅਜਿਹਾ ਤੀਬਰ ਮੁੱਢਲੀਆਂ ਖੋਜਾਂ ਅਤੇ ਉਚ—ਪੱਧਰ ਦੀਆਂ ਤਕਨਾਲੌਜੀਆਂ ਨੂੰ ਅਪਣਾਏ ਬਿਨ੍ਹਾਂ ਸੰਭਵ ਨਹੀਂ ਹੈ ਪਰ ਸਮਾਜ ਦਾ ਇਕ ਵਰਗ ਅਜੇ ਵੀ ਅਜਿਹਾ ਹੈ ਜੋ ਵਹਿਮਾਂ—ਭਰਮਾਂ ਤੇ ਅੰਧਵਿਸ਼ਾਵਾਸ਼ਾ ਵਿਚ ਫ਼ਸਿਆ ਹੋਇਆ ਹੈ। ਵਿਗਿਆਨਕ ਸੰਚਾਰ ਹੇਠਲੇ ਪੱਧਰ *ਤੇ ਵਿਗਿਅਨਕ ਸੋਚ ਪੈਦਾ ਕਰਨ ਵਿਚ ਅਹਿਮ ਰੋਲ ਨਿਭਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ—19 ਦੀ ਮਹਾਂਮਾਰੀ ਨੇ ਸਾਨੂੰ ਇਕ ਫ਼ਿਰ ਤੋਂ ਯਾਦ ਕਰਵਾ ਦਿੱਤਾ ਹੈ ਕਿ ਲੋਕਾਂ ਲਈ ਪ੍ਰਭਾਵਸ਼ਾਲੀ ਵਿਗਿਆਨ ਦੇ ਸੰਚਾਰ ਦਾ ਕੀ ਮਹੱਤਵ ਹੈ, ਉਹਨਾਂ ਨੂੰ ਕਿਵੇਂ ਅਤੇ ਕਿਸ ਤਰ੍ਹਾਂ ਦਾ ਵਿਗਿਆਨਕ ਗਿਆਨ ਦੇਣਾ ਤੇ ਅਮਲ ਕਰਨਾ ਹੈ। ਉਨ੍ਹਾ ਕਿਹਾ ਕਿ ਵਿਗਿਆਨ ਕੇਂਦਰ ਇਹ ਜਾਣਦੇ ਹੋਏ ਇਸ ਦੇ ਮੁੱਲਾਕਣ ਵੱਲ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਕਿ ਲੋਕ ਕਿਸ ਤਰ੍ਹਾਂ ਦੇ ਗਿਆਨ ਤੋਂ ਪ੍ਰਭਾਵਿਤ ਹੋ ਸਕਦੇ ਹਨ,ਕਿਹੜੇ ਮੁੱਦਿਆਂ *ਤੇ ਅਮਲ ਕਰਦੇ ਹਨ ਅਤੇ ਆਤਮ ਭਾਰਤ ਨਿਰਭਰ ਭਾਰਤ ਵਿਚ ਯੋਗਦਾਨ ਪਾਉਣ ਵੇਲੇ ਉਹ ਕਿਹੜੇ ਵਿਵਹਾਰ ਨੂੰ ਬਦਲ ਲਈ ਤਿਆਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਗਿਆਨ,ਤਕਨਾਲੌਜੀ ਅਤੇ ਨਵੀਨਤਕਾਰ ਪਾਲਿਸੀ 2020 ਵਿਚ ਇਸ ਦੇ ਅਨੁਸਾਰ ਹੀ ਸੰਚਾਰ ਅਤੇ ਨਵੀਨਤਾ ਵਿਸ਼ੇਸ਼ ਕਰਕੇ ਨਵੀਆਂ ਉਭਰ ਰਹੀਆਂ ਤਕਨੀਕਾਂ *ਤੇ ਜ਼ੋਰ ਦਿੱਤਾ ਗਿਆ ਹੈ, ਜਿਵੇਂ ਆਲਟੀਫ਼ਿਸ਼ਲ ਇੰਟੈਲੀਜੈਂਸੀ, ਮਸ਼ੀਨ ਲਰਨਿੰਗ ਅਤੇ ਇੰਟਰਨੈਂਟ ਆਫ਼ ਥਿੰਕ ਆਦਿ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਕਿਹਾ ਕਿ ਵਿਗਿਆਨ ਤੇ ਤਕਨਾਲੌਜੀ ਜਿੱਥੇ ਕਿਸੇ ਵੀ ਦੇਸ਼ ਦੀ ਸ਼ਕਤੀ ਤੇ ਗੋਰਵ ਦਾ ਪ੍ਰਤੀਕ ਹਨ ਉੱਥ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਦੇ ਮਾਪ ਵੀ ਹਨ। ਭਾਰਤ ਦੇ 70 ਫ਼ੀਸਦ ਲੋਕ ਪਿੰਡਾਂ ਵਿਚ ਰਹਿੰਦੇ ਹਨ, ਜਿਹੜੇ ਕਿ ਅਜੇ ਵੀ ਵਹਿਮਾਂ —ਭਰਮਾਂ ਵਿਚ ਫ਼ਸੇ ਹੋਏ ਹਨ। ਵਿਗਿਆਨ ਸੋਚ ਦੀ ਸਹਾਇਤਾ ਨਾਲ ਲੋਕ ਨੂੰ ਗਲਤ ਧਾਰਨਾਵਾਂ ਭਾਵ ਵਹਿਮਾਂ —ਭਰਮਾਂ ਵਿਚੋਂ ਕੱਢ ਕੇ ਦੇਸ਼ ਨੂੰ ਸਥਾਈ ਵਿਕਾਸ ਵੱਲ ਲਿਜਾਇਆ ਜਾ ਸਕਦਾ ਹੈ ।

15 अगस्त आजादी दिवस पर लाबंड़ा- हिन्दू जागृति मंच (रजि.) जालंधर ने मनाया स्वतंत्रता दिवस-तिरंगा यात्रा निकाल देश के शहीदों की दी श्रद्धाजलि बाजार में लगे भारत माता की जय के जयकारे मिठाई बांटकर मनाई खुशी

सबसे तेज मीडिया बजरंगी गोस्वामी( लावड़ा) 15 अगस्त लाबंड़ा- हिन्दू जागृति मंच (रजि.) जालंधर ने मनाया स्वतंत्रता दिवस-तिरंगा यात्रा निकाल देश के शहीदों की दी श्रद्धाजलि समारोह दौरान मुख्यातिथि एस.एच.ओ.लाबंड़ा सुखदेव सिंह के साथ हिन्दू जागृति मंच राष्ट्रीय अध्यक्ष मनदीप बख्शी,महासचिव अभिषेक बख्शी,धर्मविर धम्मा,दिनेश शर्मा, सरपंच कुलविन्दर कुमार,
बजरंगी गोस्वामी,डा.प्रताप सिंह सोडी,मंगत राम शर्मा,नीरज मोहन,हरविन्दर मोहन,रविन्दर सोनू,पंच मनिंदर,पुरूषोतम,हेम राज (दोआबा स्वीट) ने तिरंगा फहराया व देश के शहीदों को नमन करते हुए जयघोष लगाए व मीठाईयां वितरित कर आजादी का जश्न मनाया।
इस दौरान लाबंड़ा मे विशेष रूप से तिरंगा यात्रा का आयोजन भी किया गया। इस दौरान प्रधान मनदीप बख्शी ने कहा कि स्वतंत्रता दिवस 15 अगस्त को मनाया जाने वाला भारत का राष्ट्रीय त्योहार है और हम इसे बड़े उत्साह और देशभक्ति के साथ मनाते हैं। इस वर्ष हम अपना 75वां स्वतंत्रता दिवस मना रहे हैं। इस दिन हम उन महान योद्धाओं और स्वतंत्रता सेनानियों की स्मृति का सम्मान करते हैं जिन्होंने भारत को एक स्वतंत्र राष्ट्र बनाने के लिए अपने प्राणों की आहुति दे दी।
समाज सेवक व श्री गोविंद गौ धाम लाबड़ा के प्रमुख धर्मवीर धम्मा ने कहा कि 15 अगस्त वर्ष 1947 को भारत के इतिहास को स्वर्ण अक्षरों में लिखा गया। इसी दिन देश के आजाद होने पर भारत के प्रथम प्रधानमंत्री पंडित जवाहरलाल नेहरू ने लाल किले पर झंडा फहराया था। तभी से प्रत्येक वर्ष देश के प्रधानमंत्री लाल लिखे पर झंडा फहराते है, राष्ट्रगान गाते है और सभी शहीद स्वतंत्रता सेनानियों को 21 तोपों से श्रद्धांजलि दी जाती है।
मंच के महामंत्री अभिषेक बख्शी ने शहीदो को नमन करते हुए सभी को आजादी पर्व की बधाई दी व कहा कि भारत को 15 अगस्त, 1947 को ब्रिटिश शासन से स्वतंत्रता मिली।आजादी से पहले भारत एक ब्रिटिश उपनिवेश था और उस अवधि के दौरान हमारे लोगों ने बहुत कुछ सहा है और अपने प्राणों की आहुति दी है।स्वतंत्रता के बाद जन्म लेने वाले लोगों को गर्व महसूस करना चाहिए क्योंकि वे स्वतंत्र भारत में जन्म लेने के लिए भाग्यशाली हैं। इसलिए उन्हें हमारे स्वतंत्रता सेनानियों के बलिदान को स्वीकार करना चाहिए।आजादी के बाद, हमें अपना संविधान मिला और हम अपने मौलिक अधिकारों का आनंद लेने में सक्षम हैं।हम सभी को एक भारतीय होने पर गर्व होना चाहिए, और हमें अपने भाग्य की प्रशंसा करनी चाहिए कि हम स्वतंत्र भारत की भूमि में पैदा हुए हैं।1857 से 1947 तक, इतिहास ने हमारे महान नेताओं और स्वतंत्रता सेनानियों के कई विद्रोह और बलिदान को देखा है।हमें उन सभी स्वतंत्रता सेनानियों जैसे महात्मा गांधी, भगत सिंह, चंद्रशेखर आजाद और लाखों अन्य लोगों के बलिदानों को नहीं भूलना चाहिए, जिनके नाम भी ज्ञात नहीं हैं, लेकिन उन्होंने भारत को अंग्रेजों के औपनिवेशिक शासन से मुक्त करने के लिए संघर्ष किया।हमें गांधीजी के अहिंसा दर्शन जैसे स्वतंत्रता सेनानियों की शिक्षाओं को याद रखना चाहिए और अपने जीवन में उसका पालन करना चाहिए।