ਜਤਿੰਦਰ ਕੁਮਾਰ ਸ਼ਰਮਾ (ਸਭਸੇ ਤੇਜ਼ ਮੀਡੀਆ) 29 ਦਸੰਬਰ ਜਲੰਧਰ ਸ਼ਹਿਰ ਵਿਚ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ ਐਕਸਾਈਜ਼ ਪਾਲਿਸੀ20/21 ਦੀਆਂ ਧੱਜੀਆਂ ਅਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਲੰਧਰ ਦੇ ਬਹੁਤ ਸਾਰੇ ਸ਼ਰਾਬ ਠੇਕਿਆਂ ਤੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਦੀ ਜਾਣਕਾਰੀ ਵਿਭਾਗ ਦੇ ਅਧਿਕਾਰੀਆਂ ਕੋਲ ਹੋਣ ਦੇ ਬਾਵਜੂਦ ਦੀ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਐਕਸਾਈਜ਼ ਪਾਲਿਸੀ ਮੁਤਾਬਕ ਸ਼ਰਾਬ ਦੇ ਕਿਸੇ ਵੀ ਬ੍ਰਾਂਡ ਨੂੰ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਅਤੇ ਕਿਸੇ ਵੀ ਠੇਕੇ ਦੀ ਬ੍ਰੈਂਡਿੰਗ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਕੋਈ ਕੰਪਨੀ ਠੇਕੇ ਦੇ ਬਾਹਰ ਕੋਈ ਲਾਈਟਾਂ ਜਾਂ ਲਾਈਟਾਂ ਵਾਲੇ ਬੋਰਡ ਲਗਾ ਸਕਦੀ ਹੈ ਪਰ ਅਕਸਾਈਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਢਿੱਲਾ ਰਵੱਈਆ ਅਪਣਾਇਆ ਜਾ ਰਿਹਾ ਹੈ ਜਿਸ ਕਰ ਕੇ ਐਕਸਾਈਜ਼ ਪਾਲਿਸੀ 20/21ਦੀ ਸ਼ਰ੍ਹੇਆਮ ਉਲੰਘਣਾ ਹੋ ਰਹੀ ਜਲੰਧਰ ਦੇ ਕਚਹਿਰੀ ਚੌਂਕ ਵਾਲੇ ਠੇਕੇ ਪਰ ਕੰਪਨੀ ਦੇ ਵੱਡੇ ਵੱਡੇ ਲਾਈਟਾਂ ਵਾਲੇ ਬੋਰਡ ਲਗਾ ਕੇ ਸ਼ਰਾਬ ਦੇ ਇਕ ਬ੍ਰਾਂਡ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਵਿਭਾਗ ਨੂੰ ਸ਼ਿਕਾਇਤਾਂ ਪ੍ਰਾਪਤ ਹੋਣ ਦੇ ਬਾਵਜੂਦ ਕਈ ਦਿਨ ਬੀਤ ਜਾਣ ਤੇ ਵੀ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਅਤੇ ਨਾ ਹੀ ਵਿਭਾਗ ਦੇ ਅਧਿਕਾਰੀ ਇਸ ਸੰਬੰਧੀ ਕੋਈ ਜੁਆਬ ਦੇਣ ਲਈ ਤਿਆਰ ਹਨ ਇੱਥੋਂ ਤੱਕ ਕੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਲਈ ਫੋਨ ਕਰਨ ਤੇ ਅਧਿਕਾਰੀ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਫੋਨ ਉਠਾਉਣ ਵੀ ਠੀਕ ਨਹੀਂ ਸਮਝਦੇ ਅਤੇ ਇਹੋ ਜਿਹੇ ਅਧਿਕਾਰੀ ਐਕਸਾਈਜ਼ ਪਾਲਿਸੀ20/21 ਦੀ ਉਲੰਘਣਾ ਨੂੰ ਕੀ ਰੋਕਣਗੇ ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਵਿਭਾਗ ਦੇ ਅਧਿਕਾਰੀ ਪੰਜਾਬ ਸਰਕਾਰ ਦੀ ਨਹੀਂ ਸਗੋਂ ਠੇਕੇਦਾਰਾਂ ਦੀ ਨੌਕਰੀ ਕਰਦੇ ਹਨ ਅਤੇ ਅਕਸਾਈਜ਼ ਪਾਲਿਸੀ20/21 ਦੀ ਹੁੰਦੀ ਉਲੰਘਣਾ ਨੂੰ ਰੋਕਣ ਆਪਣਾ ਫ਼ਰਜ਼ ਨਹੀਂ ਸਮਝਦੇ ਕਿਸੇ ਵੀ ਠੇਕੇ ਪਰ ਬਿੱਲ ਬੁੱਕ ਮੌਜੂਦ ਨਹੀਂ ਹੈ ਅਤੇ ਲਗਪਗ ਜਲੰਧਰ ਦੇ ਸਾਰੇ ਠੇਕਿਆਂ ਪਰ ਸ਼ਰ੍ਹੇਆਮ ਖੁੱਲ੍ਹੀ ਸ਼ਰਾਬ ( ਬੋਤਲਾਂ ਖੋਲ੍ਹ ਕੇ)ਵੇਚੀ ਜਾ ਰਹੀ ਹੈ ਅਤੇ ਠੇਕਿਆਂ ਪਰ ਹੀ ਪਾਣੀ ਵਾਲੇ ਵਾਟਰ ਕੂਲਰ ਰੱਖ ਕੇ ਸ਼ਰ੍ਹੇਆਮ ਸ਼ਰਾਬ ਪਿਲਾਈ ਜਾ ਰਹੀ ਹੈ ਜਿਸ ਨਾਲ ਐਕਸਾਈਜ਼ ਪਾਲਿਸੀ ਦੀ ਉਲੰਘਣਾ ਤਾਂ ਹੋ ਹੀ ਰਹੀ ਹੈ ਪਰ ਪੰਜਾਬ ਸਰਕਾਰ ਦਾ ਪ੍ਰਭਾਵ ਵੀ ਆਮ ਜਨਤਾ ਵਿਚ ਨੈਗੇਟਿਵ ਜਾ ਰਿਹਾ ਹੈ ਲੋੜ ਹੈ ਕਿ ਸਰਕਾਰ ਦੁਆਰਾ ਬਣਾਈ ਗਈ ਪਾਲਿਸੀ ਦੀ ਉਲੰਘਣਾ ਨੂੰ ਰੋਕਿਆ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣ ਤਾਂ ਵਿਭਾਗ ਦੀ ਐਕਸੈਲ ਪਾਲਸੀ ਨੂੰ ਯਕੀਨੀ ਬਣਾਇਆ ਜਾ ਸਕੇ ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗੀ ਅਧਿਕਾਰੀ ਕੀ ਕਾਰਵਾਈ ਕਰਦੇ ਹਨ ਸਭ ਸੇ ਤੇਜ਼ ਮੀਡੀਆ ਨਿਊਜ਼ ਪੇਪਰ ਵੱਲੋਂ ਅਗਲੀ ਕਿਸ਼ਤ ਵਿੱਚ ਹੋਰ ਕਈ ਖ਼ੁਲਾਸੇ ਕੀਤੇ ਜਾਣਗੇ ਕਿ ਕਿਸ ਤਰ੍ਹਾਂ ਵਿਭਾਗੀ ਅਧਿਕਾਰੀ ਠੇਕੇਦਾਰਾਂ ਨਾਲ ਮਿਲੀਭੁਗਤ ਕਰ ਕੇ ਸਰਕਾਰ ਦੇ ਪ੍ਰਭਾਵ ਨੂੰ ਢਾਹ ਲਾ ਰਹੇ ਹਨ
अनअप्रूव्ड कॉलोनियों और बिल्डिंगो कि आरटीआई डालकर ब्लैकमेल करके करोड़ों रुपए कमाने वाले जालंधर के एक युवक को पुलिस ने हिरासत में लिया,, पूर्व कांग्रेसी पार्षद ने दी शिकायत पर्चा दर्ज
SabseTez Media
Jatinder Kumar Sharma
17.12.2020
मिली जानकारी के अनुसार जालंधर में के बारादरी थाने में किसी एक कॉलोनाइजर ने कंप्लेंट दर्ज कराई है कि यह एक्टिविस्ट उनको काफी समय से तंग परेशान कर रहा था और बार-बार पैसों की मांग कर रहा था। उन्होंने बताया हम लोगों के घरों का सपना साकार करते हैं जिससे हजारों लोगों को घर मिलता है और कईयों को रोजी-रोटी मिलती है और यह एक्टिविस्ट हम को तंग परेशान कर हमें ब्लैकमेल करने की कोशिश करते हैं कॉलोनाइजर Major Singh ने बताया उसने 5 लाख की डिमांड की। जब बात हद से ज्यादा गुजर गई तो उसने रुपए ना देने पर रिवाल्वर भी निकाली।
नई बन रही कॉलोनियों पर जाकर लोगों को ब्लैकमेल करके लाखों रुपए मांगने वाले के खिलाफ मेजर सिंह ने दिया धरना
पहले हुई जमकर धुनाई। नई बन रही कॉलोनियों पर जाकर लोगों को शिकायत के नाम पर ब्लैकमेल करके करोड़ों रुपए कमाने वाले जालंधर के एक युवक सिमरनजीत सिंह को पुलिस ने हिरासत में लिया उक्त युवक पिछले लंबे समय से लोगों की कॉलोनियों कि पहले आरटीआई डालता था और फिर बाद में उनको आरटीआई में मांगी गई सूचना केदार पर कॉलोनाइजर को ब्लैकमेल करके लाखों रुपए मांगता था ।। कॉलोनाइजर की शिकायत पर पुलिस ने मामला दर्ज करके उक्त ठग को गिरफ्तार कर लिया है।जोकि न जायद बंद ही कॉलोनियों की शिकायत करके फिर कॉलोनी के मालिक से लाखों रुपए मांगता था सूत्रों के अनुसार आज आरटीआई डालने वाले जेपी नगर के रहने वाले युवक को लोगों ने ब्लैकमेलिंग के आरोप पर जमकर पीटा कॉलोनाइजर के एक साथी के पास रिवाल्वर भी थी जो वह साथी मौके से फरार हो गया
मॉडल हाउस के रहने वाले पूर्व पार्षद कांग्रेसी नेता मेजर सिंह की शिकायत पर जालंधर पुलिस ने कंप्लेंट लिख ली । अनअप्रूव्ड कॉलोनी में जाकर उस कॉलोनी को ना बनने की धमकियां देने वाले उक्त युवक को कॉलोनाइजर व उसके साथियों ने इस बात पर पीटा की उनसे ₹200000 की मांग की जा रही थी ब्लैकमेल करके उक्त युवक ने करोड़ों की प्रॉपर्टी भी बना ली है जो अभी जालंधर में हर किसी को ब्लैकमेल कर रहा था । कांग्रेसी नेता मेजर सिंह पर्चा दर्ज कराने को लेकर रात धरने पर बैठे रहे।
सुबह आरटीआई एक्टिविस्ट पर न्यू बारादरी थाने में पर्चा दर्ज कर लिया गया है
जालंधर में बाप और बेटा उनको शहर भर की इलीगल बिल्डिंग और कॉलोनियों की खबरें लाकर देते थे। बाद में सेटिंग के जरिए चलता था यह कारोबार।
नगर निगम विभाग में आरटीआई डालकर कॉलोनाइजर को ब्लैकमेल करके उनसे लाखों रुपए ठगने वाले सिमरनजीत सिंह को देर रात थाना बारादरी की पुलिस ने गिरफ्तार कर लिया है सिमरनजीत सिंह के खिलाफ पुलिस ने धारा 384 के तहत मामला दर्ज किया है जालंधर मॉडल हाउस के कांग्रेसी नेता मेजर सिंह ने पुलिस को दी शिकायत में बताया कि उनको पिछले 3 महीने से सिमरनजीत सिंह निवासी जेपी नगर काम धंधे को लेकर नगर निगम विभाग में उनकी आरटीआई डालकर लगातार ब्लैकमेल कर रहा था मैं उनसे ₹500000 की मांग कर रहा था जो देर रात उसका मैसेज आया कि उन्हें अभी ₹500000 दे जो मेजर सिंह ने डेढ़ लाख रुपया लेकर सिमरनजीत सिंह को मिलने के लिए पहुंचे तो वहां पर सिमरन ने उनसे डेढ़ लाख रुपए लेकर अपनी गाड़ी में रखी है और बाकी के साडे ₹300000 भी मांगने लगा जो मेजर सिंह ने देने के लिए कुछ समय मांगा तो सिमरनजीत सिंह उनके साथ हाथापाई करने लगा मौके पर लड़ाई झगड़ा होते देख सिमरजीत सिंह भागने लगा जो सड़क पर गिरने से घायल हो गया। कांग्रेसी नेता मेजर सिंह ने आरोप लगाया कि सिमरनजीत सिंह के साथ एक युवक और भी था जिसने उनको पिस्तौल भी दिखाई मौके पर पुलिस ने आरटीआई एक्टिविस्ट सिमरनजीत सिंह की गाड़ी से ब्लैकमेलिंग की राशि डेढ़ लाख रुपया भी बरामद कर लिया है इसे गिरफ्तार करने के बाद पुलिस आज अदालत में पेश करें वहीं कांग्रेसी नेता मेजर सिंह ने बताया कि सिमरनजीत सिंह पिछले लंबे समय से शहर वासियों को जहां कहीं भी बिल्डिंग बन रही थी ब्लैकमेल करके उनसे लाखों रुपए कमा चुका है जिसने खुद की भी करोड़ों की प्रॉपर्टी बना ली है।