ਬੀਬੀ ਰਾਮੂਵਾਲੀਆ ਨੇ ਜਤਾਈ ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕ ਯੂਨੀਅਨ ਨਾਲ ਸਹਿਮਤੀ

ਭਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ) 28 ਅਕਤੂਬਰ ਚੰਡੀਗਡ਼੍ਹ :-ਮੁੱਖ ਮੰਤਰੀ ਚੰਨੀ ਕਰਨ ਬੇਰੁਜ਼ਗਾਰ ਅਧਿਆਪਕ ਦੀਆਂ ਮੰਗਾਂ ਦਾ ਹੱਲ ਭਾਜਪਾ ਦੇ ਬੁਲਾਰੇ ਪੰਜਾਬ ਅਤੇ ਸੀਨੀਅਰ ਭਾਜਪਾ ਨੇਤਾ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਧਰਨੇ ਵਾਲੀ ਜਗ੍ਹਾ ਪੁੱਜ ਕੇ ਉਨ੍ਹਾਂ ਦੀਆਂ ਮੰਗਾਂ ਨਾਲ ਸਹਿਮਤੀ ਪ੍ਰਗਟਾਈ ।ਇਸ ਮੌਕੇ ਤੇ ਬੀਬੀ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਇਨ੍ਹਾਂ ਮੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਸੰਜੀਦਾ ਹੈ ।

ਬੀਬੀ ਅਮਨਜੋਤ ਕੌਰ ਰਾਮੂਵਾਲੀਆ ਬੁਲਾਰਾ ਪੰਜਾਬ ਭਾਜਪਾ
ਫੋਟੋ ਤੇ ਵੇਰਵਾ
ਸਭਸੇ ਤੇਜ਼ ਮੀਡੀਆ(ਜਤਿੰਦਰ ਕੁਮਾਰ ਸ਼ਰਮਾ)

ਪਹਿਲਾਂ ਅਕਾਲੀ ਸਰਕਾਰ ਦੌਰਾਨ ਅਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਪਹਿਲਾਂ ਸਾਢੇ ਚਾਰ ਸਾਲ ਤੋਂ ਵੀ ਵੱਧ ਸਮੇਂ ਤੋਂ ਆਪਣੀਆਂ ਮੰਗਾਂ ਦੇ ਲਈ ਸੜਕਾਂ ਤੇ ਹਨ ,ਪ੍ਰੰਤੂ ਉਨ੍ਹਾਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ ।ਬੀਬੀ ਰਾਮੂਵਾਲੀਆ ਨੇ ਕਿਹਾ ਕਿ ਇਹ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਦੇ ਬਿਲਕੁਲ ਨੇੜੇ ਦਾ ਇਲਾਕਾ ਹੈ ਅਤੇ ਮੁੱਖ ਮੰਤਰੀ ਚੰਨੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਬੇਰੁਜ਼ਗਾਰ ਪੀ ਟੀ ਆਈ ਅਧਿਆਪਕ ਯੂਨੀਅਨ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ।ਬੀਬੀ ਰਾਮੂਵਾਲੀਆ ਨੇ ਕਿਹਾ ਕਿ ਜਦੋਂ ਤਕ ਇਨ੍ਹਾਂ ਨੂੰ ਇਨ੍ਹਾਂ ਦੇ ਹੱਕ ਨਹੀਂ ਦਿੱਤੇ ਜਾਂਦੇ ,ਉਦੋਂ ਤਕ ਇਸੇ ਤਰ੍ਹਾਂ ਸਰਕਾਰ ਪ੍ਰਤੀ ਲਗਾਤਾਰ ਰੋਸ ਪ੍ਰਦਰਸ਼ਨ ਹੁੰਦਾ ਰਹੇਗਾ । ਇਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਨ੍ਹਾਂ ਦੇ ਹੱਕਾਂ ਲਈ ਅੱਗੇ ਵਧਣਾ ਚਾਹੀਦਾ ਹੈ ਅਤੇ ਅੱਗੇ ਵੱਧ ਕੇ ਉਨ੍ਹਾਂ ਦੇ ਹੱਕ ਪੂਰੇ ਕਰਨੇ ਚਾਹੀਦੇ ਹਨ ।

सरकारी नौकरी छोड़कर आप में शामिल हुए मनोज पुंज हो सकते हैं सेंट्रल हलके के उम्मीदवार

सबसे तेज मीडिया (जितेंद्र कुमार शर्मा )जालंधर सेंट्रल हलके में घमासान, सरकारी नौकरी से इस्तीफा देकर मनोज पुंज आम आदमी पार्टी में शामिल खो गए हैं वह प्रोविडेंट फंड विभाग से इस्तीफा देकर मनोज पुंज ने भी आप में एंट्री कर ली है और सेंट्रल हलके के टिकट के लिए दावेदारी भी पेश कर दी है। मनोज पूज को शनिवार तलवंडी साबो की आप की विधायक प्रोफेसर बलजिंदर कौर ने चंडीगढ़ में पार्टी में शामिल करवाया है।प्रोविडेंट फंड विभाग से इस्तीफा देकर राजनीति में आए मनोज पुंज चंडीगढ़ में आप में शामिल हुए हैं।जालंधर। आम आदमी पार्टी (आप) के सेंट्रल हलके में टिकट को लेकर घमासान अब साफ नजर आना शुरू हो गया है। प्रोविडेंट फंड विभाग से इस्तीफा देकर मनोज पुंज ने भी आप में एंट्री कर ली है और सेंट्रल हलके के टिकट के लिए दावेदारी भी पेश कर दी है। मनोज को शनिवार तलवंडी साबो की आप की विधायक प्रोफेसर बलजिंदर कौर ने चंडीगढ़ में पार्टी में शामिल करवाया है। मनोज से पहले भी पिछली बार आप से चुनाव लड़ चुके डा. संजीव शर्मा सहित कई नेता दावेदारों की दौड़ में शामिल हैं। यहां पर जो भी बताना बनता है कि बीते रोज बिजली समझौते रद न करने पर फूंका कैप्टन का पुतला, डीसी आफिस पर प्रदर्शन भी कर चुके हैं

आम आदमी पार्टी में शामिल हुए मनोज पुंज और आम आदमी पार्टी के पदाधिकारी वह कार्यकर्ता फोटो :- सबसे तेज मीडिया जितेंद्र कुमार शर्मा

प्रोविडेंट फंड विभाग में रहते हुए मनोज पुंज अखिल भारतीय मजदूर संघ पंजाब के कोषाध्यक्ष, ह्यूमन राइट्स ऑफ इंडिया और फिल्म इंडस्ट्री से भी जुड़े हुए हैं और समाज सेवा करने के लिए भी हमेशा तत्पर रहते हैं पढ़े-लिखे इंटेलिजेंट और खुशाल सुबह के मालिक मनोज पुंज का आप में आना आप पार्टी के लिए अच्छा संदेश है अब यह देखना होगा कि पार्टी हाईकमान सेंट्रल हलके से योग्यता के आधार पर कैंडिडेट की सिलेक्शन करती है कि और किसी को कैंडिडेट घोषित करती है आने वाले दिनों में यह सब कुछ देखने को मिलने वाला है यह भी यह भी पता चला है कि मनोज पुंज बहुत सारी संस्थाओं के साथ भी जुड़े हुए हैं और सेंट्रल हलके में अच्छी पकड़ रखते हैं मनोज पूंजी की किस्मत का फैसला अब पार्टी हाई कमांड और पार्टी वर्करों आम वोटरों के हाथ में होगा

ਪੰਜਾਬ ਵਿੱਚ ਸਿੱਖਾਂ ਦੀ ਘੱਟ ਰਹੀ ਗਿਣਤੀ ਚਿੰਤਾਯੋਗ- ਅਮਨਜੋਤ ਕੌਰ ਰਾਮੂਵਾਲੀਆ

BITE :- Amanjot kaur ramoowalia Spokesperson, BJP Punjab

ਸਭਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ) 17 ਅਕਤੂਬਰ ਚੰਡੀਗੜ੍ਹ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਪੋਕਸਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਚਿੰਤਾ ਜ਼ਾਹਰ ਕੀਤੀ ਕਿ ਪੰਜਾਬ ਅਤੇ ਹੋਰ ਸੂਬਿਆਂ ਵਿਚ ਸਿੱਖ ਸਮਾਜ ਦੀ ਘਟ ਰਹੀ ਗਿਣਤੀ ਨੂੰ ਬਚਾਉਣ ਲਈਧਿਆਨ ਦਿੱਤਾ ਜਾਵੇ ਕਿਉਂਕਿ ਇਹ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਸਿੱਖ ਦੀ ਘਟ ਰਹੀ ਗਿਣਤੀ ਦੇ ਕਾਰਨਾਂ ਨੂੰ ਜਾਣਨਾ ਚਾਹੀਦਾ ਹੈ ਕਿਉਂਕਿ ਸਿੱਖੀ ਨਾਲ ਸਬੰਧਤ ਗ਼ਰੀਬੀ ਅਤੇ ਕਮਜ਼ੋਰੀ ਅਤੇ ਬਿਮਾਰੀਆਂ ਕਾਰਨ ਪੱਛੜੇ ਲੋਕਾਂ ਨੂੰ ਹੋਰ ਧਰਮਾਂ ਦਾ ਸਹਾਰਾ ਲੈ ਕੇ ਆਪਣੀ ਹੋਂਦ ਨੂੰ ਬਚਾਉਣਾ ਪੈ ਰਿਹਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਸਿਰਮੌਰ ਸੰਸਥਾਵਾਂ ਪੰਜੇ ਤਖ਼ਤਾਂ ਅਤੇ ਹੋਰ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਉਨ੍ਹਾਂ ਕਿਹਾ ਕਿ ਮੈਂ ਇਕਬਾਲ ਸਿੰਘ ਲਾਲਪੁਰਾ ਜੀ ਦਾ ਵੀ ਇਸ ਲਈ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਅਤੇ ਉਸ ਪਰ ਕੰਮ ਕਰ ਰਹੇ ਹਨ ਅਤੇ ਇਸ ਸਬੰਧੀ ਸਾਨੂੰ ਸਾਰੀਆਂ ਜਥੇਬੰਦੀਆਂ ਅਗਾਂਹਵਧੂ ਬੁੱਧੀਜੀਵੀਆਂ ਧਰਮ ਚਿੰਤਕਾਂ ਅਤੇ ਹੋਰ ਸਿੱਖ ਸਮਾਜ ਨਾਲ ਜੁੜੀਆਂ ਸੰਸਥਾਵਾਂ ਨੂੰ ਇਕੱਠੇ ਹੋ ਕੇ ਘਟ ਰਹੀ ਸਿੱਖਾਂ ਦੀ ਗਿਣਤੀ ਨੂੰ ਬਚਾਉਣਾ ਚਾਹੀਦਾ ਹੈ

ਨਵ ਨਿਯੁਕਤ ਪ੍ਰਧਾਨ ਪੰਜਾਬ ਪ੍ਰੈੱਸ ਕਲੱਬ ਸ੍ਰੀ ਸਤਨਾਮ ਸਿੰਘ ਮਾਣਕ ਹੁਰਾਂ ਨੂੰ ਸਾਬਕਾ ਪ੍ਰਧਾਨ ਸ੍ਰੀ ਲਖਵਿੰਦਰ ਸਿੰਘ ਵੱਲੋਂ ਸ਼ੀਟ ਪਰ ਬਿਠਾ ਕੇ ਹਾਰਾਂ ਨਾਲ ਸਨਮਾਨਿਤ ਅਤੇ ਲੱਡੂ ਖੁਆ ਕੇ ਮੂੰਹ ਮਿੱਠਾ ਕਰਵਾਇਆ ਕਲੱਬ ਮੈਂਬਰਾਂ ਅੰਦਰ ਖੁਸ਼ੀ ਦੀ ਲਹਿਰ

ਸਤਨਾਮ ਸਿੰਘ ਮਾਣਕ ਪੰਜਾਬ ਪ੍ਰੈਸ ਕਲੱਬ ਦੇ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ*
*ਸਭਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ) 16 ਅਕਤੂਬਰ ਜਲੰਧਰ ਸਤਨਾਮ ਸਿੰਘ ਮਾਣਕ ਪੰਜਾਬ ਪ੍ਰੈਸ ਕਲੱਬ ਦੇ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ*
ਪੰਜਾਬ ਪ੍ਰੈਸ ਕਲੱਬ ਦਾ ਸਾਲਾਨਾ ਜਨਰਲ ਇਜਲਾਸ ਅੱਜ ਦੁਪਹਿਰ 12 ਵਜੇ ਦੇ ਕਰੀਬ ਰੈਡ ਕਰਾਸ ਭਵਨ, ਜਲੰਧਰ ਵਿੱਚ ਸ਼ੁਰੂ ਹੋਇਆ। ਪ੍ਰੈੱਸ ਦੇ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਜੌਹਲ ਵੱਲੋਂ ਕੋਰੋਨਾ ਕਾਲ ਦੌਰਾਨ ਹੋੲੀਅਾਂ ਮੌਤਾਂ ਅਤੇ ਵਿੱਛੜੀਆਂ ਰੂਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪਿਛਲੇ ਦੋ ਸਾਲਾਂ ਦਾ ਲੇਖਾ ਜੋਖਾ ਆਮ ਅਜਲਾਸ ਵਿਚ ਰੱਖਿਆ ਗਿਆ ਅਤੇ ਇਜਲਾਸ ਵਿਚ ਇਕੱਤਰ ਹੋਏ ਸਾਰੇ ਮੈਂਬਰਾਂ ਅਹੁਦੇਦਾਰਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ ਇਜਲਾਸ ਚ ਇਕੱਤਰ ਹੋਏ ਸਾਰੇ ਮੈਬਰਾਂ ਦੀਆ ਸੁਝਾਅ ਸੁਣਨ ਤੋਂ ਬਾਅਦ ਉਨ੍ਹਾਂ ਨੇ ਇੱਕ ਸੁਝਾਅ ਰੱਖਿਆ ਕਿ ਜੇਕਰ ਪੰਜਾਬ ਪ੍ਰੈੱਸ ਕਲੱਬ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾਵੇ ਤਾਂ ਮੈਂ ਇਕ ਉਮੀਦਵਾਰ ਦਾ ਨਾਮ ਪੇਸ਼ ਕਰਦਾ ਹਾਂ

ਸ੍ਰੀ ਸਤਨਾਮ ਸਿੰਘ ਮਾਣਕ ਪੰਜਾਬ ਪ੍ਰੈੱਸ ਕਲੱਬ ਸ੍ਰੀ ਲਖਵਿੰਦਰ ਸਿੰਘ ਜੌਹਲ ਅਤੇ ਮੈਂਬਰ ਸਾਹਿਬਾਨ
ਫੋਟੋ ਤੇ ਵੇਰਵਾ:- ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ )

ਜਿਸ ਪਰ ਸਹਿਮਤੀ ਦੇਣ ਲਈ ਹੱਥ ਖੜ੍ਹੇ ਕਰ ਕੇ ਇਜਲਾਸ ਵਿੱਚ ਸਹਿਮਤੀ ਦਿੱਤੀ ਜਾਵੇ ਤਾਂ ਜੋ ਆਪ ਜੀ ਦੀ ਸਹਿਮਤੀ ਦੇ ਨਾਲ ਆਉਣ ਵਾਲੇ ਦੋ ਸਾਲਾਂ ਲਈ ਨਵੇਂ ਪ੍ਰਧਾਨ ਦੀ ਨਿਯੁਕਤੀ ਦੀ ਕੀਤੀ ਜਾ ਸਕੇ ਜਿਸ ਤੇ ਇਜਲਾਸ ਵਿਚ ਬਹੁ ਗਿਣਤੀ ਵਿੱਚ ਪੰਜਾਬ ਪ੍ਰੈੱਸ ਕਲੱਬ ਦੇ ਮੈਂਬਰਾਂ ਵੱਲੋਂ ਪੇਸ਼ ਕੀਤੇ ਗਏ ਨਾਮ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਦੇ ਨਾਮ ਪਰ ਸਹਿਮਤੀ ਪ੍ਰਗਟ ਕੀਤੀ ਤੇ ਆਪਣੇ ਹੱਥ ਖਡ਼੍ਹੇ ਕਰ ਕੇ ਬਹੁਮੱਤ ਦਾ ਪ੍ਰਗਟਾਵਾ ਕੀਤਾ ਜਿਸ ਤੇ ਪੂਰੀ ਕਮੇਟੀ ਵੱਲੋਂ ਸ੍ਰੀ ਸਤਨਾਮ ਸਿੰਘ ਮਾਣਕ ਨੂੰ ਆਉਣ ਵਾਲੇ ਦੋ ਸਾਲਾਂ ਲਈ ਪ੍ਰਧਾਨ ਘੋਸ਼ਿਤ ਕੀਤਾ ਗਿਆ ਜਿਸ ਤੇ ਇਸ ਮੌਕੇ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਕਲੱਬ ਦੀ ਸਕਰੀਨਿੰਗ ਕਮੇਟੀ ਦੁਆਰਾ ਚੁਣੇ ਗਏ 506 ਰੈਗੂਲਰ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼੍ਰੀ ਸਤਨਾਮ ਸਿੰਘ ਮਾਣਕ ਦੇ ਹੱਕ ਵਿੱਚ ਫਤਵਾ ਦਿਤਾ। ਸ੍ਰੀ ਸਤਨਾਮ ਸਿੰਘ ਮਾਣਕ ਕਲੱਬ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਕਮੇਟੀ ਦੇ ਸਾਰੇ ਮੈਂਬਰ ਚੁਨਣ ਦਾ ਵੀ ਅਧਿਕਾਰ ਦਿੱਤਾ ਗਿਆ।ਸ੍ਰੀ ਸਤਨਾਮ ਸਿੰਘ ਮਾਣਕ ਜਿੱਥੇ ਇਕ ਸੀਨੀਅਰ ਪੱਤਰਕਾਰ ਹਨ ਉੱਥੇ ਨਾਲ ਨਾਲ ਹੀ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਵੀਪਿਛਲੇ ਲੰਬੇ ਸਮੇਂ ਤੋਂ ਸੰਘਰਸ਼ਸ਼ੀਲ ਹਨ ਕੰਮ ਕਰਦੇ ਆ ਰਹੇ ਹਨ ਅਤੇ ਹਿੰਦ ਪਾਕਿ ਦੋਸਤੀ ਨੂੰ ਲੈ ਕੇ ਵੀ ਪਿਛਲੇ ਲੰਬੇ ਸਮੇਂ ਤੋਂ ਯਤਨ ਕਰ ਰਹੇ ਹਨ ਇਹੋ ਜਿਹੇ ਸੂਝਵਾਨ ਅਤੇ ਨਿਰਪੱਖ ਨਿਧੜਕ ਸ਼ਖ਼ਸੀਅਤ ਦਾ ਪੰਜਾਬ ਪ੍ਰੈੱਸ ਕਲੱਬ ਦਾ ਪ੍ਰਧਾਨ ਬਣਨਾ ਇਕ ਖੁਸ਼ੀ ਦੀ ਗੱਲ ਹੈ ਅਤੇ ਇਸ ਲਈ ਅਦਾਰਾ ਸਬਸੇ ਤੇਜ਼ ਮੀਡੀਆ ਵੱਲੋਂ ਉਨ੍ਹਾਂ ਨੂੰ ਪੰਜਾਬ ਪ੍ਰੈੱਸ ਕਲੱਬ ਦਾ ਪ੍ਰਧਾਨ ਬਣਨ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਭੇਟ ਕੀਤੀਆਂ ਜਾਂਦੀਆਂ ਹਨ ਅਤੇ ਆਸ ਕਰਦੇ ਹਾਂ ਕਿ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਪ੍ਰਧਾਨ ਪੰਜਾਬ ਪ੍ਰੈਸ ਕਲੱਬ ਪੰਜਾਬ ਪ੍ਰੈੱਸ ਕਲੱਬ ਦੀ ਬਿਹਤਰੀ ਲਈ ਸ਼ਲਾਘਾਯੋਗ ਕੰਮ ਕਰਨਗੇ ਜਿਸ ਦਾ ਫ਼ਾਇਦਾ ਪੰਜਾਬ ਪ੍ਰੈੱਸ ਕਲੱਬ ਨੂੰ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ

*ਕੁਲਵੰਤ ਸਿੰਘ ਹੀਰ ਨੇ ਹੁਸ਼ਿਆਰਪੁਰ ਦੇ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ**ਅਮਨ-ਕਾਨੂੰਨ ਬਣਾਈ ਰੱਖਣਾ, ਸਮਾਜ ਵਿਰੋਧੀ ਅਨਸਰਾਂ ਨੂੰ ਠੱਲ੍ਹਣਾ, ਪੁਲਿਸ-ਪਬਲਿਕ ਸਾਂਝ ਦੀ ਹੋਰ ਮਜ਼ਬੂਤੀ ਹੋਣਗੀਆਂ ਮੁੱਖ ਤਰਜ਼ੀਹਾਂ- ਹੀਰ*

*ਸ਼ਹਿਰਾਂ ’ਚ ਟਰੈਫਿਕ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾਵੇਗਾ

ਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ)14 ਅਕਤੂਬਰ ਪੀ.ਪੀ.ਐਸ. ਅਧਿਕਾਰੀ ਕੁਲਵੰਤ ਸਿੰਘ ਹੀਰ ਨੇ ਅੱਜ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲਦਿਆਂ ਕਿਹਾ ਕਿ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾ ਕੇ ਰੱਖਣਾ, ਭੈੜੇ ਅਨਸਰਾਂ ਖਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਨਾ, ਟਰੈਫਿਕ ਵਿਵਸਥਾ ਨੂੰ ਹੋਰ ਦਰੁਸਤ ਕਰਨਾ ਅਤੇ ਪੁਲਿਸ-ਪਬਲਿਕ ਦੀ ਆਪਸੀ ਸਾਂਝ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰਨਾ ਉਨ੍ਹਾਂ ਦੀ ਤਰਜ਼ੀਹ ਰਹੇਗੀ।

ਫੋਟੋ ਤੇ ਵੇਰਵਾ :-ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ)

ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਐਸ.ਐਸ.ਪੀ. ਦਫ਼ਤਰ ਵਿਖੇ ਚਾਰਜ ਲੈਣ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਵਲੋਂ ਕੁਲਵੰਤ ਸਿੰਘ ਹੀਰ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਜਿਥੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ। ਇਸ ਮੌਕੇ ਅਦਾਰਾ ਸਬਸੇ ਤੇਜ਼ ਮੀਡੀਆ ਨਿਊਜ਼ ਚੀਫ ਆਡਿਟਰ ਜਤਿੰਦਰ ਕੁਮਾਰ ਸ਼ਰਮਾ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਕੁਲਵੰਤ ਸਿੰਘ ਹੀਰ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਉਨ੍ਹਾਂ ਦੀ ਲੰਬਾ ਸਮਾਂ ਸਰਵਿਸ ਰਹੀ ਹੈ ਅਤੇ ਉਹ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੇ ਪਹਿਲੂਆਂ ਤੋਂ ਵਾਕਿਫ ਹਨ ਅਤੇ ਉਨ੍ਹਾਂ ਦਾ ਇਹ ਤਜ਼ਰਬਾ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣਾ ਅਤੇ ਲੋਕ ਮਸਲਿਆਂ ਦੇ ਤੁਰੰਤ ਨਬੇੜਿਆ ਵਿਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਭੈੜੇ ਅਨਸਰਾਂ ਖਿਲਾਫ਼ ਪਹਿਲਾਂ ਤੋਂ ਹੀ ਵੱਡੇ ਪੱਧਰ ’ਤੇ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਗੈਰ ਸਮਾਜੀ ਅਨਸਰਾਂ ਨਾਲ ਪੂਰੀ ਸਖਤੀ ਨਾਲ ਨਜਿਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਟਰੈਫਿਕ ਦੀ ਸਮੱਸਿਆ ਦੇ ਢੁਕਵੇਂ ਹੱਲ ਲਈ ਉਹ ਆਉਂਦੇ ਦਿਨਾਂ ’ਚ ਖੁਦ ਸਥਿਤੀ ਦਾ ਜਾਇਜ਼ਾ ਲੈਣਗੇ ਤਾਂ ਜੋ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲੇ ਕਰਕੇ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।

ਫੋਟੋ ਤੇ ਵੇਰਵਾ :-ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ)

ਕੁਲਵੰਤ ਸਿੰਘ ਹੀਰ ਨੇ ਜ਼ਿਲ੍ਹਾ ਵਾਸੀਆਂ ਤੋਂ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕ ਸਹਿਯੋਗ ਤੋਂ ਬਿਨ੍ਹਾਂ ਕਿਸੇ ਵੀ ਮਕਸਦ ਨੂੰ ਹਾਸਲ ਕਰਨਾ ਔਖਾ ਹੈ ਅਤੇ ਸਮਾਜਿਕ ਬੁਰਾਈਆਂ, ਜ਼ੁਰਮਾਂ ਅਤੇ ਗੈਰ ਸਮਾਜਿਕ ਕਰਵਾਈਆਂ ਨੂੰ ਰੋਕਣ ਲਈ ਲੋਕਾਂ ਦਾ ਸਹਿਯੋਗ ਬਹੁਤ ਲਾਜ਼ਮੀ ਹੈ। ਲੋਕ ਮਸਲਿਆਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਬਿਨ੍ਹਾਂ ਬੇਲੋੜੀ ਦੇਰੀ ਹੱਲ ਕਰਨ ਦੀ ਗੱਲ ਕਰਦਿਆਂ ਐਸ.ਐਸ.ਪੀ. ਨੇ ਕਿਹਾ ਕਿ ਪੀੜਤ ਧਿਰਾਂ ਨੂੰ ਨਿਆਂ ਦੁਆਉਣਾ ਵੀ ਉਨ੍ਹਾਂ ਦੀ ਇਕ ਮੁੱਖ ਤਰਜ਼ੀਹ ਹੋਵੇਗੀ। ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਹੀਰ ਇਸ ਤੋਂ ਪਹਿਲਾਂ 27 ਬਟਾਲੀਅਨ ਪੀ.ਏ.ਪੀ. ਜਲੰਧਰ ਦੇ ਕਮਾਂਡੈਂਟ ਸਨ।ਅਤੇ ਆਪਣੇ ਮਿਲਾਪੜੇ ਸੁਭਾਅ ਕਾਰਨ ਆਮ ਪਬਲਿਕ ਵਿੱਚ ਇਕ ਵਧੀਆ ਅਫਸਰ ਦੇ ਤੌਰ ਤੇ ਜਾਣੇ ਜਾਂਦੇ ਹਨ ਅਤੇ ਪੰਜਾਬ ਪੁਲੀਸ ਵਿਭਾਗ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਹਮੇਸ਼ਾਂ ਕੀਤੀ ਜਾਂਦੀ ਹੈ   

ਫੋਟੋ ਤੇ ਵੇਰਵਾ :-ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ)

ਇਸ ਮੌਕੇ ਐਸ.ਪੀ. (ਐਚ) ਰਮਿੰਦਰ ਸਿੰਘ, ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਐਸ.ਪੀ. (ਪੀ.ਬੀ.ਆਈ.) ਮਨਦੀਪ ਸਿੰਘ, ਏ.ਐਸ.ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ, ਡੀ.ਐਸ.ਪੀਜ਼ ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਗੋਪਾਲ ਸਿੰਘ, ਪ੍ਰਵੇਸ਼ ਚੋਪੜਾ, ਰਾਕੇਸ਼ ਕੁਮਾਰ, ਮਨਜੋਤ ਕੌਰ, ਅਮਰਿੰਦਰ ਸਿੰਘ, ਜੰਗ ਬਹਾਦਰ ਸ਼ਰਮਾ, ਪ੍ਰੇਮ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।ਅਦਾਰਾ ਸਬਸੇ ਤੇਜ਼ ਮੀਡੀਆ ਵੱਲੋਂ ਬਤੌਰ ਐਸ.ਐਸ.ਪੀ ਹੁਸ਼ਿਆਰਪੁਰ ਜੁਆਇਨ ਕਰਨ ਸ਼ੁਭ ਇੱਛਾਵਾਂ ਭੇਟ ਕੀਤੀਆਂ ਗਈਆਂ

ਖਰੜ ਮੁੱਖ ਦਫਤਰ ਵਿਖੇ ਅੱਜ ਟੀ.ਐਮ.ਸੀ ਪੰਜਾਬ ਕਮੇਟੀ ਦੀਆਂ ਨਵੀਆਂ ਨਿਯੁਕਤੀਆਂ ਦਾ ਕੀਤਾ ਗਿਆ ਆਗਾਜ਼ ਜਲਦ ਪੰਜਾਬ ਵਿਚ ਸਾਰੀਆਂ ਨਿਯੁਕਤੀਆਂ ਮੁਕੰਮਲ ਕੀਤੀਆਂ ਜਾਣਗੀਆਂ ਪ੍ਰਧਾਨ ਮਨਜੀਤ ਸਿੰਘ ਮੁਹਾਲੀ

ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮੋਹਾਲੀ

ਸੂਬਾ ਕਨਵੀਨਰ(ਪੰਜਾਬ)ਮਨਜੀਤ ਸਿੰਘ ਮੁਹਾਲੀ

ਨੇ ਮਮਤਾ ਬੈਨਰਜੀ ਦੀ ਭਵਾਨੀਪੁਰ ਕਲਕੱਤਾ ਵਿਚ ਹੋਈ ਜਿੱਤ ਤੋਂ ਬਾਅਦ ਪਿਛਲੇ ਦਿਨੀਂ ਪਾਰਟੀ ਦੇ ਪੂਰੇ ਢਾਂਚੇ ਨੂੰ ਬਦਲਣ ਲਈ ਪੰਜਾਬ ਦੇ ਸਮੁੱਚੇ ਢਾਂਚੇ ਨੂੰ ਭੰਗ ਕਰ ਦਿੱਤਾ ਸੀ ਅਤੇ ਅੱਜ ਮਿਤੀ 13 ਅਕਤੂਬਰ ਨੂੰ ਪੰਜਾਬ ਦੇ ਸਾਰੇ ਅਹੁਦੇਦਾਰਾਂ ਦੀ ਮੀਟਿੰਗ ਸੱਦੀ ਗਈ ਅਤੇ ਇਸ ਵਿੱਚ ਪਾਰਟੀ ਦੇ ਬਾਕੀ ਜਿਲ੍ਹਿਆਂ ਅਤੇ ਹੋਰ ਅਹੁਦੇਦਾਰੀਆਂ ਨੂੰ ਮੁੜ ਬਹਾਲ ਕਰਨ ਅਤੇ ਕੁਝ ਬਿਨਾ ਸੂਚਨਾ ਅਤੇ ਪਾਰਟੀ ਦਫਤਰ ਦੀ ਜਾਣਕਾਰੀ ਤੋਂ ਬਗੈਰ ਕੀਤੀਆਂ ਗਈਆਂ ਨਿਯੁਕਤੀਆਂ ਨੂੰ ਭੰਗ ਕਰਕੇ ਨਵੇਂ ਅਹੁਦੇਦਾਰ ਨਿਯੁਕਤ ਕਰਨ ਲਈ ਪਾਰਟੀ ਦੀ ਕਾਰਜਕਾਰਨੀ ਕਮੇਟੀ ਤੋਂ ਮਤਾ ਪਾਸ ਕਰਕੇ ਅੱਜ ਪਾਰਟੀ ਦੇ ਚਾਰ ਜਨਰਲ ਸਕੱਤਰ,ਭੁਪਿੰਦਰ ਸਿੰਘ ਮੇਹਤੋਂ,ਐਡਵੋਕੇਟ ਬਲਬੀਰ ਸਿੰਘ ਮਾਨ,ਗੁਰਪ੍ਰੀਤ ਸਿੰਘ ਚੌਹਾਨ,ਭੋਲਾ ਸਿੰਘ ਝੁਨੀਰ,ਭੁਪਿੰਦਰ ਸਿੰਘ ਨਾਗਰਾ ਨੂੰ ਤਰਤੀਬ ਵਾਰ ਦੁਆਬਾ ਮਾਲਵਾ ਅਤੇ ਮਾਝੇ

ਖਰੜ ਮੁੱਖ ਦਫਤਰ ਵਿਖੇ ਟੀ.ਐੱਮ.ਸੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਸਮੇਂ ਹੋਏ ਇਕੱਠ ਦੀਆਂ ਤਸਵੀਰਾਂ ਤੇ ਵੇਰਵਾ ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ)

ਦੀਆਂ ਨਿਯੂਕਤੀਆ ਬਾਰੇ ਪਾਰਟੀ ਦੇ ਪੁਰਾਣੇ ਅਤੇ ਨਵੇਂ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਮਿਲਕੇ ਜਿਲ੍ਹਾ ਲੈਵਲ ਦੀਆਂ ਅਹੁਦੇਦਾਰੀਆਂ ਦੀ ਸਿਫਾਰਸ਼ ਕਾਰਜਕਾਰਨੀ ਅੱਗੇ ਰੱਖਣਗੇ ਅਤੇ ਇਹ ਕੰਮ ਅਗਲੇ ਦੋ ਹਫ਼ਤਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ ।ਸੂਬਾ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਨੇ ਕਿਹਾ ਕਿ ਪਿਛਲੇ ਦਿਨੀਂ ਕਲੱਕਤੇ ਵਿਚ ਓਹਨਾ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਸੁਬਰੋਤੋ ਬਖਸ਼ੀ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਪਾਰਟੀ ਨੂੰ ਤਰੋ ਤਾਜ਼ਾ ਕਰਨ

ਜਨਰਲ ਸੈਕਟਰੀ ਭੁਪਿੰਦਰ ਸਿੰਘ ਨਾਗਰਾ
ਸੂਬਾ ਜਨਰਲ ਸੈਕਟਰੀ (ਪੰਜਾਬ) ਐਡਵੋਕੇਟ ਬਲਬੀਰ ਸਿੰਘ ਮਾਨ

ਅਤੇ ਪਾਰਟੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਵਿਚ ਨਵੀਂ ਆਸ ਦੀ ਕਿਰਨ ਦਿਖਾਉਣ ਲਈ ਪਾਰਟੀ ਦੇ ਜਨਰਲ ਸਕੱਤਰ ਸ੍ਰੀ ਅਭਿਸ਼ੇਕ ਬੈਨਰਜੀ ਨੂੰ ਬਹੁਤ ਹੀ ਜਲਦੀ ਪੰਜਾਬ ਵਿਚ ਇਕ ਵੱਡੀ ਰੈਲੀ ਕਰਨ ਲਈ ਰਹੀ ਕੀਤਾ ਹੈ। ਅਤੇ ਦੁਰਗਾ ਪੂਜਾ ਤੋਂ ਤੁਰੰਤ ਬਾਅਦ ਸ੍ਰੀ ਅਭਿਸ਼ੇਕ ਬੈਨਰਜੀ ਪੰਜਾਬ ਆਉਣਗੇ ਜਿਸ ਦੀ ਤਿਆਰੀ ਲਈ ਪੂਰੀ ਪੰਜਾਬ ਟੀ.ਐੱਮ.ਸੀ ਟੀਮ ਨੂੰ ਕਮਰਕੱਸੇ ਕਰਨ ਲਈ ਕਿਹਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਨਵੀਂ ਉਮੀਦ ਨਵੀਂ ਸੋਚ ਅਤੇ ਨਵੀਂ ਸਰਕਾਰ ਦੇ ਕੇ ਲੋਕਾਂ ਦੇ ਦੁਖਾਂ ਦਾ ,ਗੈਂਗਸਟਰ ਵਾਦ ਦਾ , ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਦਾ ਅਤੇ ਸਭ ਕਿਸਮ ਦੇ ਮਾਫੀਆ ਰਾਜ ਤੋਂ ਛੁਟਕਾਰਾ ਦਿਵਾਇਆ ਜਾ ਸਕੇ।ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਨਵ ਨਿਯੁਕਤ ਅਹੁਦੇਦਾਰ ਮੌਜੂਦ ਸਨ ਇਹ ਜਾਣਕਾਰੀ  

ਮਨਜੀਤ ਸਿੰਘ ਮੋਹਾਲੀ

ਸੂਬਾ ਕਨਵੀਨਰ

ਆਲ ਇੰਡੀਆ ਤ੍ਰਿਣਮੂਲ ਕਾਂਗਰਸ ( ਪੰਜਾਬ )ਪ੍ਰੈੱਸ ਨਾਲ ਸਾਂਝੀ ਕੀਤੀ ਗਈ

ਤ੍ਰਿਣਮੂਲ ਕਾਂਗਰਸ ਪਾਰਟੀ ਪੰਜਾਬ ਇਕਾਈ ਦੀਆਂ ਸਾਰੀਆਂ ਅਹੁਦੇਦਾਰੀਆਂ ਭੰਗ ਸੂਬਾ ਕਨਵੀਨਰ ਮਨਜੀਤ ਸਿੰਘ ਮੁਹਾਲੀ

ਤ੍ਰਿਣਮੂਲ ਕਾਂਗਰਸ ਪਾਰਟੀ ਪੰਜਾਬ ਇਕਾਈ ਦੀਆਂ ਸਾਰੀਆਂ ਅਹੁਦੇਦਾਰੀਆਂ ਭੰਗ ਸੂਬਾ ਕਨਵੀਨਰ ਮਨਜੀਤ ਸਿੰਘ ਮੁਹਾਲੀ

ਅੱਜ ਤ੍ਰਿਣਮੂਲ ਕਾਂਗਰਸ ਪਾਰਟੀ ਪੰਜਾਬ ਇਕਾਈ ਦੇ ਕਨਵੀਨਰ ਮਨਜੀਤ ਸਿੰਘ ਮੁਹਾਲੀ ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਪੰਜਾਬ ਅੰਦਰ ਤ੍ਰਿਮੂਲ ਕਾਂਗਰਸ ਪਾਰਟੀ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਜਿਸ ਲਈ ਸਖਤ ਫੈਸਲਾ ਲਿਆ ਗਿਆ ਅਤੇ ਪੰਜਾਬ ਇਕਾਈ ਦੀ ਕਾਰਜਕਾਰਨੀ ਮੀਟਿੰਗ ਵਿੱਚ ਪੰਜਾਬ ਇਕਾਈ ਦੀਆਂ ਸਾਰੀਆਂ ਨਿਯੁਕਤੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦੋ ਹਫ਼ਤਿਆਂ ਦੇ ਅੰਦਰ ਅੰਦਰ ਪੰਜਾਬ ਵਿੱਚ ਇੱਕ ਮਜ਼ਬੂਤ ਕਮੇਟੀ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਤਾਂ ਜੋ ਪੰਜਾਬ ਵਿੱਚ ਪਾਰਟੀ ਦੇ ਦਾ ਪ੍ਰਭਾਵ ਵਧ ਸਕੇ ਅਤੇ ਆਉਣ ਵਾਲੇ 2022

ਸੂਬਾ ਕਨਵੀਨਰ (ਪੰਜਾਬ) ਮਨਜੀਤ ਸਿੰਘ ਮੁਹਾਲੀ
ਫੋਟੋ ਤੇ ਵੇਰਵਾ :-ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ )

ਦੇ ਇਲੈਕਸ਼ਨਾਂ ਵਿਚ ਪਾਰਟੀ ਨੂੰ ਕਾਮਯਾਬੀ ਮਿਲ ਸਕੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਮੋਹਾਲੀ ਨੇ ਦੱਸਿਆ ਕਿ ਇਹ ਫ਼ੈਸਲਾ ਗਿਆਰਾਂ ਮੈਂਬਰੀ ਪੰਜਾਬ ਕਾਰਜਕਾਰੀ ਕਮੇਟੀ ਦੀ ਹਾਜ਼ਰੀ ਵਿੱਚ ਲਿਆ ਗਿਆ ਹੈ ਆਉਣ ਵਾਲੇ ਦਿਨਾਂ ਵਿੱਚ ਨਿਯੁਕਤੀਆਂ ਸਬੰਧੀ ਜਲਦ ਘੋਸ਼ਣਾ ਕੀਤੀ ਜਾਵੇਗੀ ਜਿਸ ਦੀਆਂ ਸਾਰੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਬੁੱਧੀਜੀਵ ਅਗਾਂਹਵਧੂ ਸੋਚ ਅਤੇ ਰਾਜਨੀਤੀ ਚ ਬਦਲਾਅ ਲਿਆਉਣ ਲਈ ਪਾਰਟੀ ਨਾਲ ਜੁੜਨ ਦੇ ਚਾਹਵਾਨ ਆਪਣੇ ਸੁਝਾਅ ਅਤੇ ਆਪਣਾ ਬਾਇਓਡੈਟਾ (ਰਿਜਿਊਮ) ਪਾਰਟੀ ਵਿਚ ਮੈਂਬਰ ਬਣਨ ਅਤੇ ਅਹੁਦੇਦਾਰੀ ਲਈ ਭੇਜ ਸਕਦੇ ਹਨ ਜਿਸ ਤੇ ਸਕਰੀਨਿੰਗ ਕਮੇਟੀ ਵੱਲੋਂ ਜਾਂਚ ਕਰਨ ਤੇ ਅਹੁਦੇਦਾਰੀ ਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ

Arrow pointing up

ਤ੍ਰਿਣਮੂਲ ਕਾਂਗਰਸ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਦੇ ਭਵਾਨੀਪੁਰ ਪੱਛਮੀ ਬੰਗਾਲ ਤੋਂ ਬੀਜੇਪੀ ਉਮੀਦਵਾਰ ਨੂੰ ਵੱਡੀ ਗਿਣਤੀ ਵੋਟਾਂ ਨਾਲ ਹਰਾਉਣ ਤੇ ਟੀ.ਐਮ.ਸੀ ਪੰਜਾਬ ਅਕਾਈ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਕੇਕ ਕੱਟ ਕੇ ਖ਼ੁਸ਼ੀ ਸਾਂਝੀ ਕੀਤੀ

ਸਭ ਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ)5 ਅਕਤੂਬਰ ਮੋਗਾ ਪੰਜਾਬ ਨੂੰ ਮੋਗਾ ਸ਼ਹਿਰ ਦੇ ਉੱਘੇ ਸਮਾਜ ਸੇਵੀ ਅਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪਾਰਟੀ ਮੋਗਾ ਮਹਿਲਾ ਵਿੰਗ ਦੇ ਜ਼ਿਲ੍ਹਾ ਚੇਅਰਪਰਸਨ ਮੈਡਮ ਡਾ ਸਰਬਜੀਤ ਕੌਰ ਬਰਾੜ ਸਨੀ ਬਰਾੜ ਹਸਪਤਾਲ ਮੋਗਾ ਵੱਲੋ ਕਿਸਾਨ ਸੰਘਰਸ਼ ਮੋਰਚੇ ਵੱਲੋ ਜੋ ਕੋਟ ਕਰੋੜ ਟੋਲ ਪਲਾਜ਼ਾ ਧਰਨੇ ਵਿੱਚ ਬਿਮਾਰ ਕਿਸਾਨਾਂ ਦੀ ਸੇਵਾ ਲਈ ਬਹੁਤ ਵੱਡਾ ਯੋਗਦਾਨ ਪਾਉਂਦੇਆ ਕਿਸਾਨੀ ਮੋਰਚੇ ਵਿਚ ਮੁਫ਼ਤ ਮੈਡੀਕਲ ਜਾਂਚ ਕੈਂਪ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ ਤੇ ਓਨਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਸੇਵਾ ਉਹ ਪਿਸ਼ਲੇ ਇਕ ਸਾਲ ਤੋਂ ਲਗਾਤਾਰ ਕਰ ਰਹੇ ਹਨ ਅਤੇ ਜਿੰਨਾ ਚਿਰ ਤਿੰਨ ਕਿਸਾਨੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਕਿਸਾਨੀ ਧਰਨੇ ਲਗਦੇ ਰਹਿਣਗੇ ਅਤੇ ਉਨ੍ਹਾਂ ਦੀ ਇਹ ਸੇਵਾ ਲਗਾਤਾਰ ਜਾਰੀ ਰਹੇਗੀ ਤੇ ਓਨਾ ਦੀ ਪੂਰੀ ਟੀਮ ਵੀ ਓਨਾ ਨਾਲ ਪੂਰਾ ਸਹਿਯੋਗ ਦੇ ਰਹੀ ਹੈ ਅਤੇ ਓਨਾ ਨੇ ਕਿਹਾ ਕਿ ਇਸ ਮੌਕੇ ਪੱਛਮੀ ਬੰਗਾਲ ਦੇ ਭਵਾਨੀਪੁਰ ਤੋਂ ਬੀਜੇਪੀ ਨੂੰ ਬਹੁਤ ਵੱਡੇ ਫਰਕ ਨਾਲ ਹਰਾ ਕੇ ਜਿੱਤੀ ਮਮਤਾ ਬੈਨਰਜੀ ਜੀ ਦੀ ਜਿੱਤ ਦੀ ਖੁਸ਼ੀ ਵਿੱਚ ਓਹਨਾ ਨੇ ਕਿਸਾਨਾਂ ਨੂੰ ਲੱਡੂ ਵੰਡੇ ਤੇ ਕਿਸਾਨ ਵੀ ਮਮਤਾ ਬੈਨਰਜੀ ਦੀ ਜਿੱਤ ਦੀ ਖੁਸ਼ੀ ਜ਼ਾਹਰ ਕੀਤੀ ਤੇ ਕਿਸਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਮਮਤਾ ਬੈਨਰਜੀ ਹੀ ਇਕ ਅਜਿਹੀ ਨਿਡਰ ਨੇਤਾ ਹੈ ਜੋ ਲਗਾਤਾਰ ਮੋਦੀ ਸਰਕਾਰ ਨੂੰ ਹਰਾ ਕੇ ਮੂੰਹ ਤੋੜ ਜਵਾਬ ਦੇ ਰਹੀ ਹੈ ਅਤੇ ਕਿਸਾਨ ਵੀ ਮਮਤਾ ਬੈਨਰਜੀ ਨੂੰ ਜਲਦ ਹੀ ਪੀ ਐਮ ਦੀ ਕੁਰਸੀ ਤੇ ਦੇਖਣਾ ਚਾਹੁੰਦੇ ਹਨ ਅਤੇ ਕਿਸਾਨਾਂ ਨੇ ਡਾ ਸਰਬਜੀਤ ਕੌਰ ਬਰਾੜ ਜੀ ਦਾ 27 ਵੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਈ ਬਹੁਤ ਬਹੁਤ ਧੰਨਵਾਦ ਕੀਤਾ ਇਸ ਮੌਕੇ ਹਾਜਰ ਸਟਾਫ ਮਹਿਲਾ ਵਿੰਗ ਜਿਲ੍ਹਾ ਪ੍ਰਧਾਨ ਮੈਡਮ ਸੁਨੀਤਾ ਅਹੂਜਾ , ਮੈਡਮ ਸ਼ਰਨਜੀਤ ਕੌਰ ਢੁੱਡੀਕੇ ਬਲਾਕ 1ਪ੍ਰਧਾਨ , ਹਰਪ੍ਰੀਤ ਸਿੰਘ ਸੀਨੀਅਰ ਸਟਾਫ ਅਤੇ ਪਾਰਟੀ ਵਰਕਰਾਂ ਵੱਲੋਂ ਰਲ ਕੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੱਛਮੀ ਬੰਗਾਲ ਭਵਾਨੀਪੁਰ ਵਿਚ ਦੀਦੀ ਮਮਤਾ ਬੈਨਰਜੀ ਜੀ ਭਾਰੀ ਵੋਟਾਂ ਨਾਲ ਹੋਈ ਜਿੱਤ ਤੇ ਬੀ.ਜੇ.ਪੀ ਨੂੰ ਬੁਰੀ ਤਰਾ ਹਰਾ ਕੇ ਬਹੁਤ ਵੱਡੀ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਵਿੱਚ ਤ੍ਰਿਣਮੂਲ ਕਾਂਗਰਸ ਪਾਰਟੀ ਮੋਗਾ ਟੀਮ ਮਹਿਲਾ ਵਿੰਗ ਵੱਲੋ ਦੀਦੀ ਮਮਤਾ ਬੈਨਰਜੀ ਜੀ ਨੂੰ ਵਧਾਈ ਦਿੱਤੀ ਤੇ ਜਿੱਤ ਦੀ ਖੁਸ਼ੀ ਵਿੱਚ ਓਹਨਾ ਦੇ ਨਾਮ ਦਾ ਕੇਕ ਕੱਟਿਆ ਗਿਆ ਇਸ ਮੌਕੇ ਹਾਜਰ ਪਾਰਟੀ ਵਰਕਰ ਮੋਗਾ ਮਹਿਲਾ ਵਿੰਗ ਦੇ ਜ਼ਿਲ੍ਹਾ ਚੇਅਰਪਰਸਨ ਮੈਡਮ ਡਾ ਸਰਬਜੀਤ ਕੌਰ ਬਰਾੜ , ਜਿਲ੍ਹਾ ਪ੍ਰਧਾਨ ਮੈਡਮ ਸੁਨੀਤਾ ਅਹੂਜਾ , ਬਲਾਕ 1 ਦੇ ਮਹਿਲਾ ਵਿੰਗ ਪ੍ਰਧਾਨ ਮੈਡਮ ਸ਼ਰਨਜੀਤ ਕੌਰ ਢੁੱਡੀਕੇ , ਯੂਥ ਸੀਨੀਅਰ ਆਗੂ ਹਰਪ੍ਰੀਤ ਸਿੰਘ ਅਦਿ ਵੱਡੀ ਗਿਣਤੀ ਵਿੱਚ ਮੈਂਬਰ ਹਾਜਰ ਸਨ

ਮੋਗਾ ਮਹਿਲਾ ਵਿੰਗ ਪ੍ਰਧਾਨ ਜ਼ਿਲ੍ਹਾ ਚੇਅਰਪਰਸਨ ਡਾ ਸਰਬਜੀਤ ਕੌਰ ਬਰਾਡ਼ ਦੀ ਪ੍ਰਧਾਨਗੀ ਹੇਠ ਟੀ.ਐਮ.ਸੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਵੱਲੋਂ ਕੱਟੇ ਗਏ ਕੇਕ ਅਤੇ ਕੀਤੇ ਗਏ ਇਕੱਠ ਲਗਾਏ ਗਏ ਕੈਂਪ ਦੀਆਂ ਤਸਵੀਰਾਂ ਤੇ ਵੇਰਵਾ:- ਸਭਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ )

ਸ਼ਹੀਦ ਭਗਤ ਸਿੰਘ ਨਗਰ(ਨਵਾਂ ਸ਼ਹਿਰ) ਮੇਨ ਚੰਡੀਗੜ੍ਹ ਫਗਵਾੜਾ ਹਾਈਵੇ ਰੋਡ ਪਰ ਅਣਅਧਿਕਾਰਤ ਠੇਕਾ ਖੋਲ੍ਹ ਕੇ ਐਕਸਾਈਜ਼ ਪਾਲਿਸੀ 21/22 ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਸ਼ਰ੍ਹੇਆਮ ਕੀਤੀ ਜਾ ਰਹੀ ਹੈ ਉਲੰਘਣਾ

ਜਤਿੰਦਰ ਕੁਮਾਰ ਸ਼ਰਮਾ (ਸਭਸੇ ਤੇਜ਼ ਮੀਡੀਆ) 02 ਅਕਤੂਬਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਉਂਦੇ ਸਰਕਲ M/S Anup kumar ਚੰਡੀਗੜ੍ਹ ਫਗਵਾੜਾ ਹਾਈਵੇਅ ਪਰ ਅਣਅਧਿਕਾਰਤ ਠੇਕੇ ਅਤੇ ਸਰਕਲ M/S Anup kumar ਵੱਲੋਂ ਹਾਈਵੇਅ ਪਰ ਸ਼ਰਾਬ ਦਾ ਅਣਅਧਿਕਾਰਤ ਠੇਕਾ ਖੋਲ੍ਹ ਕੇ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ ਐਕਸਾਈਜ਼ ਪਾਲਿਸੀ21/22ਦੀਆਂ ਧੱਜੀਆਂ ਅਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜ਼ਿਲ੍ਹਾ ਸ਼ਹੀਦ ਸਰਦਾਰ ਭਗਤ ਸਿੰਘ ਨਗਰ (ਨਵਾਂਸ਼ਹਿਰ)ਦੇ ਬਹੁਤ ਸਾਰੇ ਸ਼ਰਾਬ ਠੇਕਿਆਂ ਤੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਦੀ ਜਾਣਕਾਰੀ ਵਿਭਾਗ ਦੇ ਅਧਿਕਾਰੀਆਂ ਕੋਲ ਹੋਣ ਦੇ ਬਾਵਜੂਦ ਦੀ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਐਕਸਾਈਜ਼ ਪਾਲਿਸੀ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਮੁਤਾਬਕ ਹਾਈਵੇਅ ਪਰ ਸ਼ਰਾਬ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ ਅਤੇ ਨਾ ਹੀ ਕਿਸੇ ਵੀ ਬ੍ਰਾਂਡ ਨੂੰ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਅਤੇ ਕਿਸੇ ਵੀ ਠੇਕੇ ਦੀ ਬ੍ਰੈਂਡਿੰਗ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਕੋਈ ਕੰਪਨੀ ਠੇਕੇ ਦੇ ਬਾਹਰ ਕੋਈ ਲਾਈਟਾਂ ਜਾਂ ਲਾਈਟਾਂ ਵਾਲੇ ਬੋਰਡ ਲਗਾ ਸਕਦੀ ਹੈ ਪਰ ਅਕਸਾਈਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਢਿੱਲਾ ਰਵੱਈਆ ਅਪਣਾਇਆ ਜਾ ਰਿਹਾ ਹੈ ਜਿਸ ਕਰ ਕੇ ਐਕਸਾਈਜ਼ ਪਾਲਿਸੀ 21/22ਦੀ ਸ਼ਰ੍ਹੇਆਮ ਉਲੰਘਣਾ ਹੋ ਰਹੀ ਜਲੰਧਰ ਅਧੀਨ ਆਉਂਦੇ ਕਸਬਾ ਵਿਖੇ ਠੇਕੇ ਪਰ ਕੰਪਨੀ ਤੇ ਲਾਈਟਾਂ ਲਗਾ ਕੇ ਸ਼ਰ੍ਹੇਆਮ ਨੈਸ਼ਨਲ ਹਾਈਵੇ ਰੋਡ ਦੀ ਸੜਕ ਦੇ ਵਿਚਕਾਰ ਬੋਰਡ ਲਗਾ ਕੇ ਸ਼ਰਾਬ ਦੇ ਇਕ ਬ੍ਰਾਂਡ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਵਿਭਾਗ ਨੂੰ ਸ਼ਿਕਾਇਤਾਂ ਪ੍ਰਾਪਤ ਹੋਣ ਦੇ ਬਾਵਜੂਦ ਕਈ ਦਿਨ ਬੀਤ ਜਾਣ ਤੇ ਵੀ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਅਤੇ ਨਾ ਹੀ ਵਿਭਾਗ ਦੇ ਅਧਿਕਾਰੀ ਇਸ ਸੰਬੰਧੀ ਕੋਈ ਜੁਆਬ ਦੇਣ ਲਈ ਤਿਆਰ ਹਨ ਇੱਥੋਂ ਤੱਕ ਕੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਲਈ ਫੋਨ ਕਰਨ ਤੇ ਅਧਿਕਾਰੀ ਕਿਸੇ ਦੀ ਪਰਵਾਹ ਨਹੀਂ ਕਰਦੇ ਹੋਏ ਇਹੋ ਜਿਹੇ ਅਧਿਕਾਰੀ ਐਕਸਾਈਜ਼ ਪਾਲਿਸੀ21/22ਦੀ ਉਲੰਘਣਾ ਨੂੰ ਕੀ ਰੋਕਣਗੇ ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਵਿਭਾਗ ਦੇ ਅਧਿਕਾਰੀ ਪੰਜਾਬ ਸਰਕਾਰ ਦੀ ਨਹੀਂ ਸਗੋਂ ਠੇਕੇਦਾਰਾਂ ਦੀ ਨੌਕਰੀ ਕਰਦੇ ਹਨ ਅਤੇ ਅਕਸਾਈਜ਼ ਪਾਲਿਸੀ21/22 ਦੀ ਹੁੰਦੀ ਉਲੰਘਣਾ ਨੂੰ ਰੋਕਣ ਆਪਣਾ ਫ਼ਰਜ਼ ਨਹੀਂ ਸਮਝਦੇ ਕਿਸੇ ਵੀ ਠੇਕੇ ਪਰ ਬਿੱਲ ਬੁੱਕ ਮੌਜੂਦ ਨਹੀਂ ਹੈ ਅਤੇ ਲਗਪਗ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ ) ਦੇ ਸਰਕਲ M/S Anup Kumar ਦੇ ਸਾਰੇ ਠੇਕਿਆਂ ਪਰ ਸ਼ਰ੍ਹੇਆਮ ਖੁੱਲ੍ਹੀ ਸ਼ਰਾਬ ( ਬੋਤਲਾਂ ਖੋਲ੍ਹ ਕੇ)ਵੇਚੀ ਜਾ ਰਹੀ ਹੈ ਅਤੇ ਠੇਕਿਆਂ ਪਰ ਹੀ ਪਾਣੀ ਵਾਲੇ ਵਾਟਰ ਕੂਲਰ ਰੱਖ ਕੇ ਸ਼ਰ੍ਹੇਆਮ ਸ਼ਰਾਬ ਪਿਲਾਈ ਜਾ ਰਹੀ ਹੈ ਜਿਸ ਨਾਲ ਐਕਸਾਈਜ਼ ਪਾਲਿਸੀ ਦੀ ਉਲੰਘਣਾ ਤਾਂ ਹੋ ਹੀ ਰਹੀ ਹੈ ਪਰ ਪੰਜਾਬ ਸਰਕਾਰ ਦਾ ਪ੍ਰਭਾਵ ਵੀ ਆਮ ਜਨਤਾ ਵਿਚ ਨੈਗੇਟਿਵ ਜਾ ਰਿਹਾ ਹੈ ਲੋੜ ਹੈ ਕਿ ਸਰਕਾਰ ਦੁਆਰਾ ਬਣਾਈ ਗਈ ਪਾਲਿਸੀ ਦੀ ਉਲੰਘਣਾ ਨੂੰ ਰੋਕਿਆ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣ ਤਾਂ ਵਿਭਾਗ ਦੀ ਐਕਸੈਲ ਪਾਲਸੀ ਨੂੰ ਯਕੀਨੀ ਬਣਾਇਆ ਜਾ ਸਕੇ ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗੀ ਅਧਿਕਾਰੀ ਕੀ ਕਾਰਵਾਈ ਕਰਦੇ ਹਨ ਸਭ ਸੇ ਤੇਜ਼ ਮੀਡੀਆ ਨਿਊਜ਼ ਪੇਪਰ ਵੱਲੋਂ ਅਗਲੀ ਕਿਸ਼ਤ ਵਿੱਚ ਹੋਰ ਕਈ ਖ਼ੁਲਾਸੇ ਕੀਤੇ ਜਾਣਗੇ ਕਿ ਕਿਸ ਤਰ੍ਹਾਂ ਵਿਭਾਗੀ ਅਧਿਕਾਰੀ ਠੇਕੇਦਾਰਾਂ ਨਾਲ ਮਿਲੀਭੁਗਤ ਕਰ ਕੇ ਸਰਕਾਰ ਦੇ ਪ੍ਰਭਾਵ ਨੂੰ ਢਾਹ ਲਾ ਰਹੇ ਹਨ
ਚਲਦਾ ਭਾਗ 4(ਚਾਰ )

ਚੰਡੀਗੜ੍ਹ ਹਾਈਵੇ ਫਗਵਾੜਾ ਪਰ ਖੋਲ੍ਹੇ ਗਏ ਠੇਕੇ ਦੀ ਲੋਕੇਸ਼ਨ ਤੇ ਵਿਭਾਗ ਨੂੰ ਦਿੱਤੀ ਗਈ ਸ਼ਿਕਾਇਤ ਦੀ ਕਾਪੀ ਸਬਜ਼ੀਆਂ ਤੇਲ ਮੀਡੀਆ (ਜਤਿੰਦਰ ਕੁਮਾਰ ਸ਼ਰਮਾ )

ਜੇਿਲਾ ਸ਼ਹੀਦ ਭਗਤ ਸਿੰਘ ਨਗਰ ਮੇਨ ਚੰਡੀਗੜ੍ਹ ਫਗਵਾੜਾ ਹਾਈਵੇ ਰੋਡ ਪਰ ਅਣਅਧਿਕਾਰਤ ਠੇਕਾ ਖੋਲ੍ਹ ਕੇ ਐਕਸਾਈਜ਼ ਪਾਲਿਸੀ 21/22 ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਸ਼ਰ੍ਹੇਆਮ ਕੀਤੀ ਜਾ ਰਹੀ ਹੈ ਉਲੰਘਣਾ

ਜਤਿੰਦਰ ਕੁਮਾਰ ਸ਼ਰਮਾ (ਸਭਸੇ ਤੇਜ਼ ਮੀਡੀਆ) 02 ਅਕਤੂਬਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਉਂਦੇ ਸਰਕਲ M/S Anup kumar ਚੰਡੀਗੜ੍ਹ ਫਗਵਾੜਾ ਹਾਈਵੇਅ ਪਰ ਅਣਅਧਿਕਾਰਤ ਠੇਕੇ ਅਤੇ ਸਰਕਲ M/S Anup kumar ਵੱਲੋਂ ਹਾਈਵੇਅ ਪਰ ਸ਼ਰਾਬ ਦਾ ਅਣਅਧਿਕਾਰਤ ਠੇਕਾ ਖੋਲ੍ਹ ਕੇ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ ਐਕਸਾਈਜ਼ ਪਾਲਿਸੀ21/22ਦੀਆਂ ਧੱਜੀਆਂ ਅਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜ਼ਿਲ੍ਹਾ ਸ਼ਹੀਦ ਸਰਦਾਰ ਭਗਤ ਸਿੰਘ ਨਗਰ (ਨਵਾਂਸ਼ਹਿਰ)ਦੇ ਬਹੁਤ ਸਾਰੇ ਸ਼ਰਾਬ ਠੇਕਿਆਂ ਤੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਦੀ ਜਾਣਕਾਰੀ ਵਿਭਾਗ ਦੇ ਅਧਿਕਾਰੀਆਂ ਕੋਲ ਹੋਣ ਦੇ ਬਾਵਜੂਦ ਦੀ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਐਕਸਾਈਜ਼ ਪਾਲਿਸੀ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਮੁਤਾਬਕ ਹਾਈਵੇਅ ਪਰ ਸ਼ਰਾਬ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ ਅਤੇ ਨਾ ਹੀ ਕਿਸੇ ਵੀ ਬ੍ਰਾਂਡ ਨੂੰ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਅਤੇ ਕਿਸੇ ਵੀ ਠੇਕੇ ਦੀ ਬ੍ਰੈਂਡਿੰਗ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਕੋਈ ਕੰਪਨੀ ਠੇਕੇ ਦੇ ਬਾਹਰ ਕੋਈ ਲਾਈਟਾਂ ਜਾਂ ਲਾਈਟਾਂ ਵਾਲੇ ਬੋਰਡ ਲਗਾ ਸਕਦੀ ਹੈ ਪਰ ਅਕਸਾਈਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਢਿੱਲਾ ਰਵੱਈਆ ਅਪਣਾਇਆ ਜਾ ਰਿਹਾ ਹੈ ਜਿਸ ਕਰ ਕੇ ਐਕਸਾਈਜ਼ ਪਾਲਿਸੀ 21/22ਦੀ ਸ਼ਰ੍ਹੇਆਮ ਉਲੰਘਣਾ ਹੋ ਰਹੀ ਜਲੰਧਰ ਅਧੀਨ ਆਉਂਦੇ ਕਸਬਾ ਵਿਖੇ ਠੇਕੇ ਪਰ ਕੰਪਨੀ ਤੇ ਲਾਈਟਾਂ ਲਗਾ ਕੇ ਸ਼ਰ੍ਹੇਆਮ ਨੈਸ਼ਨਲ ਹਾਈਵੇ ਰੋਡ ਦੀ ਸੜਕ ਦੇ ਵਿਚਕਾਰ ਬੋਰਡ ਲਗਾ ਕੇ ਸ਼ਰਾਬ ਦੇ ਇਕ ਬ੍ਰਾਂਡ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਵਿਭਾਗ ਨੂੰ ਸ਼ਿਕਾਇਤਾਂ ਪ੍ਰਾਪਤ ਹੋਣ ਦੇ ਬਾਵਜੂਦ ਕਈ ਦਿਨ ਬੀਤ ਜਾਣ ਤੇ ਵੀ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਅਤੇ ਨਾ ਹੀ ਵਿਭਾਗ ਦੇ ਅਧਿਕਾਰੀ ਇਸ ਸੰਬੰਧੀ ਕੋਈ ਜੁਆਬ ਦੇਣ ਲਈ ਤਿਆਰ ਹਨ ਇੱਥੋਂ ਤੱਕ ਕੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਲਈ ਫੋਨ ਕਰਨ ਤੇ ਅਧਿਕਾਰੀ ਕਿਸੇ ਦੀ ਪਰਵਾਹ ਨਹੀਂ ਕਰਦੇ ਹੋਏ ਇਹੋ ਜਿਹੇ ਅਧਿਕਾਰੀ ਐਕਸਾਈਜ਼ ਪਾਲਿਸੀ21/22ਦੀ ਉਲੰਘਣਾ ਨੂੰ ਕੀ ਰੋਕਣਗੇ ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਵਿਭਾਗ ਦੇ ਅਧਿਕਾਰੀ ਪੰਜਾਬ ਸਰਕਾਰ ਦੀ ਨਹੀਂ ਸਗੋਂ ਠੇਕੇਦਾਰਾਂ ਦੀ ਨੌਕਰੀ ਕਰਦੇ ਹਨ ਅਤੇ ਅਕਸਾਈਜ਼ ਪਾਲਿਸੀ21/22 ਦੀ ਹੁੰਦੀ ਉਲੰਘਣਾ ਨੂੰ ਰੋਕਣ ਆਪਣਾ ਫ਼ਰਜ਼ ਨਹੀਂ ਸਮਝਦੇ ਕਿਸੇ ਵੀ ਠੇਕੇ ਪਰ ਬਿੱਲ ਬੁੱਕ ਮੌਜੂਦ ਨਹੀਂ ਹੈ ਅਤੇ ਲਗਪਗ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ ) ਦੇ ਸਰਕਲ M/S Anup Kumar ਦੇ ਸਾਰੇ ਠੇਕਿਆਂ ਪਰ ਸ਼ਰ੍ਹੇਆਮ ਖੁੱਲ੍ਹੀ ਸ਼ਰਾਬ ( ਬੋਤਲਾਂ ਖੋਲ੍ਹ ਕੇ)ਵੇਚੀ ਜਾ ਰਹੀ ਹੈ ਅਤੇ ਠੇਕਿਆਂ ਪਰ ਹੀ ਪਾਣੀ ਵਾਲੇ ਵਾਟਰ ਕੂਲਰ ਰੱਖ ਕੇ ਸ਼ਰ੍ਹੇਆਮ ਸ਼ਰਾਬ ਪਿਲਾਈ ਜਾ ਰਹੀ ਹੈ ਜਿਸ ਨਾਲ ਐਕਸਾਈਜ਼ ਪਾਲਿਸੀ ਦੀ ਉਲੰਘਣਾ ਤਾਂ ਹੋ ਹੀ ਰਹੀ ਹੈ ਪਰ ਪੰਜਾਬ ਸਰਕਾਰ ਦਾ ਪ੍ਰਭਾਵ ਵੀ ਆਮ ਜਨਤਾ ਵਿਚ ਨੈਗੇਟਿਵ ਜਾ ਰਿਹਾ ਹੈ ਲੋੜ ਹੈ ਕਿ ਸਰਕਾਰ ਦੁਆਰਾ ਬਣਾਈ ਗਈ ਪਾਲਿਸੀ ਦੀ ਉਲੰਘਣਾ ਨੂੰ ਰੋਕਿਆ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣ ਤਾਂ ਵਿਭਾਗ ਦੀ ਐਕਸੈਲ ਪਾਲਸੀ ਨੂੰ ਯਕੀਨੀ ਬਣਾਇਆ ਜਾ ਸਕੇ ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗੀ ਅਧਿਕਾਰੀ ਕੀ ਕਾਰਵਾਈ ਕਰਦੇ ਹਨ ਸਭ ਸੇ ਤੇਜ਼ ਮੀਡੀਆ ਨਿਊਜ਼ ਪੇਪਰ ਵੱਲੋਂ ਅਗਲੀ ਕਿਸ਼ਤ ਵਿੱਚ ਹੋਰ ਕਈ ਖ਼ੁਲਾਸੇ ਕੀਤੇ ਜਾਣਗੇ ਕਿ ਕਿਸ ਤਰ੍ਹਾਂ ਵਿਭਾਗੀ ਅਧਿਕਾਰੀ ਠੇਕੇਦਾਰਾਂ ਨਾਲ ਮਿਲੀਭੁਗਤ ਕਰ ਕੇ ਸਰਕਾਰ ਦੇ ਪ੍ਰਭਾਵ ਨੂੰ ਢਾਹ ਲਾ ਰਹੇ ਹਨ
ਚਲਦਾ ਭਾਗ 4(ਚਾਰ )

ਫਗਵਾੜਾ ਚੰਡੀਗੜ੍ਹ ਹਾਈਵੇ ਰੋਡ ਪਰ ਹੋ ਰਹੀ ਉਲੰਘਣਾ ਤਸਵੀਰਾਂ :-ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ )