ਸਭਸੇ ਤੇਜ਼ ਮੀਡੀਆ(ਜਤਿੰਦਰ ਕੁਮਾਰ ਸ਼ਰਮਾ)23 ਸਤੰਬਰ ਜੀ.ਟੀਵੀ ਚੈਨਲ ਦੁਆਰਾ ਪ੍ਰਸਾਰਿਤ ਕੀਤੇ ਜਾ ਰਹੇ ਨਾਟਕ ਕੁੰਡਲੀ ਭਾਗੈ ਵਿੱਚ ਭਗਵਾਨ ਵਾਲਮੀਕਿ ਜੀ ਦੇ ਬਾਰੇ ਗਲਤ ਟਿੱਪਣੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਹੋਇਆਂ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਪੁਲੀਸ ਵੱਲੋਂ ਕੀਤਾ ਮਾਮਲਾ ਦਰਜ ਧਾਰਮਿਕ ਸੰਸਥਾਵਾਂ ਵੱਲੋਂ ਕੀਤੀ ਗਈ ਸੀ ਮੰਗ ਜਿਸ ਤੇ ਕਾਰਵਾਈ ਕਰਦੇ ਹੋਏ ਡੀ ਐਸ ਪੀ ਸਾਹਿਬ ਨਕੋਦਰ ਨੂੰ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਵੱਲੋਂ ਦਿੱਤਾ ਗਿਆ ਮੰਗ ਸੀ ਪੱਤਰ। ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਬਲਵਿੰਦਰ ਮਾਲੜੀ ਸੂਬਾ ਚੇਅਰਮੈਨ ਧਰਮਿੰਦਰ ਨੰਗਲ ਦੀ ਅਗਵਾਈ ਵਿੱਚ ਡੀ ਐਸ ਪੀ ਸਹਿਬ ਨਕੋਦਰ ਨੂੰ ਦਿੱਤਾ ਗਿਆ ਸੀ ਮੰਗ-ਪੱਤਰ ਜਿਸ ਵਿਚ ਮੰਗ ਕੀਤੀ ਗਈ ਕਿ ਜੀ ਟੀਵੀ ਚੈਨਲ ਤੇ ਚੱਲ ਰਹੇ ਨਾਟਕ ਕੁੰਡਲੀ ਭਾਗਿਆ ਦੇ ਵਿੱਚ ਭਗਵਾਨ ਵਾਲਮੀਕਿ ਜੀ ਬਾਰੇ ਅਦਾਕਾਰਾ ਰਾਇਟਰ ਪ੍ਰਡਿਊਸਰ ਅਤੇ ਚੈਨਲ ਦੇ ਡਰੈਕਟਰ ਸੀ ਓ ਦੀ ਮਿਲੀ ਭੁਗਤ ਦੁਆਰਾ ਇੱਕ ਮਨ-ਘੜਤ ਕਹਾਣੀ ਬਣਾ ਕੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦੀ ਸਵੀ ਨੀਵਾਂ ਦਿਖਾਇਆ ਗਿਆ ਹੈ ਇਨ੍ਹਾਂ ਦੀ ਇਸ ਕੋਝੀ ਹਰਕਤ ਕਾਰਣ ਵਾਲਮੀਕਿ ਮਜ਼੍ਹਬੀ ਸਿੱਖ ਸਮਾਜ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ ਅਤੇ ਹਿਰਦੇ ਵਲੂੰਧਰੇ ਗਏ ਹਨ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਬਲਵਿੰਦਰ ਮਾਲੜੀ ਸੂਬਾ ਚੇਅਰਮੈਨ ਧਰਮਿੰਦਰ ਨੰਗਲ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਹਨਾਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਵਾਲਮੀਕਿ ਮਜ਼ਬੀ ਸਿੱਖ ਸਮਾਜ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਜਿਸ ਪਰ ਕਾਰਵਾਈ ਕਰਦਿਆਂ ਪੁਲਸ ਵਿਭਾਗ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਦਿੱਤੀ ਗਈ ਹੈ ਉਨ੍ਹਾਂ ਕਿਹਾ ਸੀ ਕਿ ਜੇਕਰ ਪ੍ਰਸ਼ਾਸਨ ਇਨ੍ਹਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਵਿੱਚ ਕੋਈ ਢਿੱਲ ਕਰਦਾ ਹੈ ਤਾਂ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਵੱਲੋਂ ਵੱਡੇ ਪੱਧਰ ਤੇ ਪੂਰੇ ਸੂਬੇ ਭਰ ਵਿਚ ਸੰਘਰਸ਼ ਵਿੱਢੇ ਜਾਣਗੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੁਲਸ ਵਿਭਾਗ ਵੱਲੋਂ ਐੱਫ.ਆਈ.ਆਰ ਦਰਜ ਕਰ ਦਿੱਤੀ ਗਈ ਹੈ ਇਸ ਮੌਕੇ ਜਨਰਲ ਸਕੱਤਰ ਧਰਮਪਾਲ ਗਿੱਲ ਸਲਾਹਕਾਰ ਮੈਂਬਰ ਐਨ ਕੇ ਨਾਹਰ ਮੇਜਰ ਸਿੰਘ ਯੂਥ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਇਬਨ ਦੁਆਬਾ ਜੋਨ ਪ੍ਰਧਾਨ ਅਵਿਨਾਸ਼ ਹੇਅਰ ਜ਼ਿਲ੍ਹਾ ਪ੍ਰਧਾਨ ਰਿੰਕੂ ਆਵਣਾ ਪ੍ਰਧਾਨ ਹੈਪੀ ਸਹਿਮ ਤਹਿਸੀਲ ਵਾਈਸ ਪ੍ਰਧਾਨ ਲਵਪ੍ਰੀਤ ਸਿੰਘ ਸਰਦਾਰ ਜੋਗਿੰਦਰ ਸਿੰਘ ਪ੍ਰਧਾਨ ਦੀਪਾ ਬਡਿਆਲ ਅਤੇ ਹੋਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ
ਫੋਟੋ ਤੇ ਵੇਰਵਾ :-ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ )
ਦਰਜ ਕੀਤੀ ਗਈ ਐਫ.ਆਈ.ਆਰ ਦੀ ਕਾਪੀ ਫੋਟੋ ਤੇ ਵੇਰਵਾ :-ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ)
ਟੀ.ਐੱਮ.ਸੀ ਪੰਜਾਬ ਪ੍ਰਧਾਨ ਵੱਲੋਂ ਮੀਤ ਪ੍ਰਧਾਨ ਦਰਸ਼ਨ ਸਿੰਘ ਸਰਾਂ ਨੂੰ ਪਾਰਟੀ ਅਹੁਦੇ ਤੇ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖਾਸਤ :-ਮਨਜੀਤ ਸਿੰਘ ਮੁਹਾਲੀ
ਅੱਜ ਪੰਜਾਬ ਟੀਐਮਸੀ ਪਾਰਟੀ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਵੱਲੋਂ ਪ੍ਰੈੱਸ ਦੇ ਨਾਮ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਅੰਦਰ ਪਾਰਟੀ ਦੇ ਵਧਦੇ ਪ੍ਰਭਾਵ ਅਤੇ ਆਮ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਪਾਰਟੀ ਪੰਜਾਬ ਅੰਦਰ ਵਧੀਆ ਹੋਂਦ ਬਣਾ ਰਹੀ ਹੈ ਜਿਸ ਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਅਤੇ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਲੋਕ ਪਾਰਟੀ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਪਾਰਟੀ ਨੂੰ ਢਾਹ ਲਾਉਣਾ ਚਾਹੁੰਦੇ ਹਨ ਅਤੇ ਪਾਰਟੀ ਅੰਦਰ ਗਲਤ ਗਤੀਵਿਧੀਆਂ ਕਰ ਰਹੇ ਹਨ ਜਿਸ ਦਾ ਸਟੈਂਡ ਲੈਂਦਿਆਂ ਹੋਇਆ ਪਾਰਟੀ ਹਾਈ ਕਮਾਂਡ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਦਰਸ਼ਨ ਸਿੰਘ ਸਰਾਂ ਮੀਤ ਪ੍ਰਧਾਨ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੇ ਅਨੁਸ਼ਾਸਨ ਭੰਗ ਕਰਨ ਤੇ ਪੰਜਾਬ ਪ੍ਰਧਾਨ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਮੁੱਢਲੀ ਮੈਂਬਰਸ਼ਿਪ ਅਤੇ ਸਾਰੀਆਂ ਅਹੁਦੇਦਾਰੀਆਂ ਤੋਂ ਬਰਖਾਸਤ ਕਰ ਦਿੱਤਾ ਹੈ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਨੇ ਕਿਹਾ ਕਿ ਹੁਣ ਦਰਸ਼ਨ ਸਿੰਘ ਸਰਾਂ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਇਸ ਸਬੰਧੀ ਡੀ.ਸੀ ਅਤੇ ਐੱਸ.ਐੱਸ.ਪੀ ਬਠਿੰਡਾ ਨੂੰ ਵੀ ਪੱਤਰ ਜਾਰੀ ਕਰ ਕੇ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਜੇਕਰ ਕੋਈ ਵੀ ਅਹੁਦੇਦਾਰ ਮੈਂਬਰ ਪਾਰਟੀ ਦੀ ਅਨੁਸ਼ਾਸਨਹੀਣਤਾ ਕਰੇਗਾ ਉਸ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ ਪਾਰਟੀ ਪ੍ਰਧਾਨ ਵੱਲੋਂ ਲਏ ਗਏ ਸਖ਼ਤ ਫ਼ੈਸਲੇ ਨਾਲ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਪ੍ਰਧਾਨ ਦਾ ਪ੍ਰਭਾਵ ਪਾਰਟੀ ਅੰਦਰ ਹੋਰ ਮਜ਼ਬੂਤ ਹੋਵੇਗਾ
ਸੂਬਾ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਟੀ.ਐਮ.ਸੀ ਪੰਜਾਬ
ਸੁਰੱਖਿਅਤ ਅਤੇ ਤੰਦਰੁਸਤ ਜੀਵਨ ਲਈ ਓਜ਼ਨ ਪਰਤ ਨੂੰ ਬਚਾਓ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਓਜਨ ਦਿਵਸ ਤੇ ਇਕ ਵੈਬਨਾਰ ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ) 16 ਸਤੰਬਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ (ਕਪੂਰਥਲਾ)ਵਲੋਂ ਵਿਸ਼ਵ ਓਜਨ ਦਿਵਸ *ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਵੱਖ—ਵੱਖ ਸਕੂਲਾਂ ਤੋਂ 100 ਤੋਂ ਵੱਧ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵੈਬਨਾਰ ਦੌਰਾਨ ਵਾਤਾਵਰਣ ਵਿਗਿਆਨ ਸਕੂਲ ਦੇ ਡੀਨ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀ.ਦਿੱਲੀ ਦੇ ਪ੍ਰੋਫ਼ੈਸਰ ਡਾ. ਉਮੇਸ਼ ਚੰਦਰ ਕੁਲਸ਼ਰੇਥਾ ਮੁਖ ਬੁਲਾਰੇ ਦੇ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ “ਚੰਗੀ ਓਜ਼ਨ ਅਤੇ ਹਾਨੀਕਾਰਕ ਓਜ਼ਨ” ਬਾਰੇ ਵਿਸ਼ੇਸ਼ ਲੈਕਰਚ ਦਿੱਤਾ । ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਵਾਯੂਮੰਡਲ ਵਿਚ ਓਜ਼ਨ ਦੀਆਂ ਦੋ ਪਰਤਾਂ ਹਨ ਅਤੇ ਧਰਤੀ ਦੇ ਸਭ ਤੋਂ ਨੇੜੇ ਟ੍ਰੋਪੋਸਫ਼ੇਅਰ ਹੈ ਜਿਸ ਨੂੰ ਹਾਨੀਕਾਰਕ ਭਾਵ ਬੈਡ ਜੋਨ ਕਿਹਾ ਜਾਂਦਾ ਹੈ । ਇਹ ਪਰਤ ਹਵਾਂ ਦੀ ਪ੍ਰਦੂਸ਼ਕ ਹੈ, ਜੋ ਸਾਡੇ ਸਾਹ ਲੈਣ,ਫ਼ਸਲਾਂ, ਦਰਖੱਤਾਂ ਅਤੇ ਬਨਸਪਤੀ ਲਈ ਬਹੁਤ ਜ਼ਿਆਦਾ ਨੁਕਸਦਾਇਕ ਹੈ। ਉਨ੍ਹਾਂ ਦੱਸਿਆ ਕਿ ਸਟੈਟੋਸਫ਼ਅਰ ਇਕ ਚੰਗੀ ਪਰਤ ਹੈ ਜੋ ਕਿ 6 ਤੋਂ 30 ਮੀਲ ਤੱਕ ਉਪਰ ਵੱਲ ਫ਼ੈਲੀ ਹੋਈ ਹੈ ਅਤੇ ਇਹ ਸੂਰਜ ਤੋਂ ਪੈਣ ਵਾਲੀਆਂ ਸਿੱਧੀਆਂ ਹਾਨੀਕਾਰਕ ਅਲਟ੍ਰਵਾਈਡ ਕਿਰਨਾਂ ਤੋਂ ਸਾਡਾ ਬਚਾਅ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅੰਟਾਰਟਿਕਾ ਦੇ 220 ਡੌਬਸਨ ਯੂਨਿਟਾਂ ਦੇ ਹੇਠਾਂ ਓਜ਼ਨ ਪਰਤ ਵਿਚ ਦੇਖਿਆ ਗਿਆ ਮਘੋਰਾ ਚੰਗੇ ਜ਼ੋਨ ਨੂੰ ਖਤਮ ਕਰਨ ਵਾਲਾ ਸਮਝਿਆ ਜਾ ਰਿਹਾ ਹੈ ਅਤੇ ਉਹ ਹੁਣ ਠੀਕ ਹੋ ਰਿਹਾ ਹੈ। ਇਸ ਦਾ ਭਾਵ ਹੈ ਕਿ ਸਾਡੇ ਵਲੋਂ ਬਣਾਏ ਜਾ ਰਹੇ ਕਲੋਰਾਈਨ ਤੇ ਬ੍ਰੋਮਾਇਨ ਨਾਲ ਓਜਨ ਵਿਚ ਪੈ ਰਹੇ ਮਘੋਰਿਆ ਨੂੰ ਘਟਾਇਆ ਜਾ ਰਿਹਾ ਹੈ।
ਇਸ ਮੌਕੇ *ਤੇ ਵੈਬਨਾਰ ਵਿਚ ਹਾਜ਼ਰ ਵਿਚ ਆਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਵਿਸਵ ਓਜ਼ਨ ਦਿਵਸ ਹਰ ਸਾਲ 16 ਸਤੰਬਰ ਨੂੰ ਓਜ਼ਨ ਪਰਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਆਸ਼ੇ ਨਾਲ ਮਨਾਇਆ ਜਾਂਦਾ ਹੈ। ਵਿਸ਼ਵ ਓਜ਼ਨ ਦਿਵਸ ਦਾ ਇਸ ਵਾਰ ਦਾ ਥੀਮ “ਸਾਨੂੰ, ਸਾਡੇ ਭੋਜਨ ਅਤੇ ਵੈਕਸਿਨ ਨੂੰ ਠੰਡਾ ਰੱਖਣ ਲਈ ਮੋਂਟੈਰੀਅਲ ਪ੍ਰੋਟੋਕੋਲ ਹੈ ”। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ *ਤੇ ਸਾਡੀ ਵਰਤੋਂ ਵਿਚ ਆਉਣ ਵਾਲੇ ਭੋਜਨ ਦਾ ਇਕ ਤਿਹਾਈ ਹਿੱਸਾ ਠੰਡੀ ਲੜੀ ਦੀ ਘਾਟ ਕਾਰਨ ਜਾ ਤਾਂ ਨਸ਼ਟ ਹੋ ਜਾਂਦਾ ਹੈ ਜਾ ਫ਼ਿਰ ਬਰਬਾਦ ।ਭੋਜਨ ਦੀ ਬਰਬਾਦੀ ਸਾਨੂੰ ਸਿੱਧੇ ਤੌਰ *ਤੇ ਮੁੱਢਲੇ ਸਰੋਤਾਂ ਜਿਵੇਂ ਪਾਣੀ, ਜ਼ਮੀਨ ਅਤੇ ਊਰਜਾ ਦੇ ਨਾਲ—ਨਾਲ ਗ੍ਰੀਨਹਾਊਸ ਗੈਸਾਂ ਦੇ ਉਤਾਪਦਨ ਦੇ ਖਾਤਮੇ ਵੱਲ ਲੈ ਜਾਂਦੀ ਹੈ। ਠੰਡੀ ਲੜੀ ਦੇ ਹੱਲ ਭਾਵ ਉਪਰਣ ਜੋ ਜ਼ਿਆਦਾ ਸਮਰੱਥ, ਵਧੇਰੇ ਜਲਵਾਯੂ ਅਨਕੂਲ ਅਤੇ ਸੰਚਲਾਨ ਵਿਚ ਸਸਤੇ ਹਨ।ਕਿਸਾਨਾਂ ਅਤੇ ਦਵਾਈਆਂ ਉਤਪਾਦਕਾਂ ਲਈ ਮੁੱਢਲੀ ਠੰਡਕ ਅਤੇ ਰੈਫ਼ੀਜਰੇਸ਼ਨ ਸਟੋਰੇਜ਼ ਅਤੇ ਟਰਾਂਸਪੋਰਟ ਵਿਚ ਲਾਭਕਾਰੀ ਹੋਣ ਦੇ ਨਾਲ—ਨਾਲ ਭੋਜਨ ਅਤੇ ਵੈਕਸਿਨ ਨੂੰ ਸੁਰੱਖਿਅਤ ਅਤੇ ਸਹੀ ਸਲਾਮਤ ਲੋਕਾਂ ਤੱਕ ਪਹੰਚਾਉਣ *ਚ ਸਹਾਈ ਹਨ। ਉਨ੍ਹਾਂ ਅੱਗੋਂ ਕਿਹਾ ਕਿ ਇਸ ਸਾਲ ਆਈ ਕੋਵਿਡ—19 ਦੀ ਮਹਾਂਮਾਰੀ ਦੌਰਾਨ ਹੋਏ ਸਮਾਜਿਕ ਅਤੇ ਆਰਥਿਕ ਨੁਕਸਾਨ ਨੇ ਸਾਨੂੰ ਇਹ ਸਿਖਾ ਦਿੱਤਾ ਹੈ ਕਿ ਵਿਸ਼ਵ ਪੱਧਰ ਦੇ ਖਤਰਿਆਂ ਨਾਲ ਸਾਨੂੰ ਇਕ ਜੁੱਟ ਹੋ ਕੇ ਲੜਨਾ ਚਾਹੀਦਾ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਵੈਬਨਾਰ ਵਿਚ ਹਾਜ਼ਰ ਲੋਕਾਂ ਦਾ ਧੰਨਵਾਦ ਕਰਦਿਆਂ ਮੁੜ—ਨਵਿਆਊਣਯੋਗ ਊਰਜਾ ਦੇ ਸਰੋਤਾਂ ਦੀ ਵਰਤੋਂ, ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਓਜ਼ਨ ਪਰਤ ਬਚਾਉਣ ਲਈ ਜਨਤਕ ਟਰਾਂਸਪਰੋਟ ਦੇ ਸਧਾਨਾਂ ਨੂੰ ਅਪਾਉਣ ਦੀ ਲੋੜ ਤੇ ਜੋਰ ਦਿੰਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਵਾਉਣ ਹਿੱਤ ਕਰਵਾਏ ਜਾ ਰਹੇ ਪ੍ਰੋਗਰਾਮ ਅਹਿਮ ਭੂਮਿਕਾ ਨਿਭਾਅ ਰਹੇ ਹਨ। ਲੋਕਾਂ ਨੂੰ ਹਰ ਪੱਖੋਂ ਜਾਗਰੂਕ ਕਰਨਾ ਹੀ ਇਸ ਦਾ ਇਕੋ ਇਕ ਹੱਲ ਜਿਸ ਦੇ ਭਵਿੱਖ ਵਿਚ ਚੰਗੇ ਨਤੀਜੇ ਨਿਕਲਣਗੇ।
ਫੋਟੋਆਂ ਅਤੇ ਵੇਰਵਾ:- ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ )
नगर निगम जालंधर में अवैध कॉलोनियों का धंधा जोरों पर रामनगर फाटक के बिल्कुल पास एफ.सी.आई गोडाउन के पास काटी जा रही है अवैध कॉलोनी जिसकी शिकायत बार-बार निगम को मिल रही है लेकिन निगम की ओर से कोई कार्रवाई नहीं हो रही जिसमें सड़कें और सीवरेज पाइप डाली जा रही है ,डी.ए.वी कॉलेज की बेकसाइट फ्रेंड कॉलोनी के बिल्कुल पास नहर के किनारे रॉयल एनक्लेव के नाम पर और रकबा गांव खुर्ला किंग्रा गिल कॉलोनी के पास बन रही है (2) दो अवैध कॉलोनी निगम के अधिकारियों की मिलीभगत से सरकार को हो रहा है नुकसान कई बड़ी-बड़ी इंक्वायरी और लोकपाल के दखल देने के बाद भी नहीं रोका जा रहा अवैध निर्माण का कार्य अधिकारी बड़े समाज सेवक कहलाने वाले और राजनीतिक लोगों का है प्रभाव टीम बनाकर सरकार को चूना लगाया जा रहा है और जोरो से कॉलोनी काटकर बेची जा रही है जिसका काम जोरों पर चल रहा है शिकायतें मिलने पर और कई बार नोटिस जारी किए जाने के बाद बोर्ड लगाने तोड़ने के बाद काम रुकने के बाद भी चल रहा है अवैध निर्माण ?
नगर निगम जालंधर में अवैध कॉलोनियों का धंधा जोरों पर
रामनगर फाटक के बिल्कुल नजदीक एफ.सी.आई गोडाउन के पास काटी जा रही है अवैध कॉलोनी जिसकी शिकायत बार-बार निगम को मिल रही है लेकिन निगम की ओर से कोई कार्रवाई नहीं हो रही जिसमें सड़कें और सीवरेज पाइप डाली जा रही है ,डी.ए.वी कॉलेज की बेकसाइट फ्रेंड कॉलोनी के बिल्कुल पास नहर के किनारे रॉयल एनक्लेव के नाम पर और रकबा गांव खुर्ला किंग्रा गिल कॉलोनी के पास बन रही है (2) दो अवैध कॉलोनी निगम के अधिकारियों की मिलीभगत से सरकार को हो रहा है नुकसान कई बड़ी-बड़ी इंक्वायरी और लोकपाल के दखल देने के बाद भी नहीं रोका जा रहा अवैध निर्माण का कार्य अधिकारी बड़े समाज सेवक कहलाने वाले और राजनीतिक लोगों का है प्रभाव टीम बनाकर सरकार को चूना लगाया जा रहा है और जोरो से कॉलोनी काटकर बेची जा रही है जिसका काम जोरों पर चल रहा है शिकायतें मिलने पर और कई बार नोटिस जारी किए जाने के बाद बोर्ड लगाने अौर ओसारियों का काम रुकने के बाद भी चल रहा है जे अवैध निर्माण का धंधा
सबसे तेज मीडिया (जितेंद्र कुमार
शर्मा )16 सितंबर नगर निगम अधीन रामनगर फाटक के बिल्कुल पास सरकारी एफसीआई गोडाउन के नजदीक और डी.ए.वी कॉलेज के पास फ्रेंड्स कॉलोनी के बिल्कुल नजदीक नयी काटी गई रॉयल एनक्लेव नाम की कॉलोनी जो के निगम से नियमों के आधार पर पूरी तरह से प्रमाणित नहीं है और उसके कुछ प्लाटों की केवल एन.ओ.सी ली गई है यह सब कुछ नगर निगम के अधिकारियों की मिलीभगत के साथ संभव हो रहा है क्योंकि कॉलोनी को अप्रूव नहीं करवाया गया ना ही C.L.U करवाया गया है ऊपर से उस कॉलोनी में कमर्शियल बिल्डिंगों की धड़ल्ले से अनअधिकारत बिल्डिंगों का निर्माण चल रहा है इस संबंध में विभाग के पास कई सारी पिछले लंबे समय से शिकायतें भी आ रही है लेकिन विभाग के अधिकारियों की मिलीभगत कह लो चाहे उनकी मालको के साथ सेटिंग कह लो कोलोनी के खिलाफ कोई भी कार्रवाई नहीं होती कलोनी में सरेआम धरती से पानी निकालने वाला सिद्धा बोर करवाया जा रहा है जोके नगर निगम अधीन आते किसी भी इलाके में या किसी भी कॉलोनी में नहीं करवाया जा सकता है ऐसी ही एक और कॉलोनी जो के गांव खुर्ला किंग्रा में नयी होंद में आ रही है उसके संबंध में भी विभाग को बार-बार शिकायतें मिल रही है लेकिन विभाग की ओर से उसके ऊपर भी कोई कार्रवाई नहीं हो रही जो कि एक स्वालिया चिन्ह है जालंधर कमर्शियल और एक रेजिडेंशियल कॉलोनियों का अवैध निर्माण का काम चल रहा है और लगातार रजिस्टरियां भी हो रही है सीवरेज डाला जा रहा है इमारतें बनाई जा रही है शिकायतें मिलने के बाद भी नगर निगम के संबंधित अधिकारी उस पर कार्रवाई नहीं करते जिसके चलते सरकार के मालिया का नुकसान तो हो ही रहा है कुछ गरीब लोग अपनी जिंदगी भर की मेहनत की कमाई अनधिकृात कॉलोनियों में लगाकर ठगे जा रहे हैं सोचने की बात यह है कि आप रोजाना अखबारों और चैनलों में पढ़ते और सुनते होंगे के नगर निगम की ओर से रात को अवैध निर्माण रुकवाने के लिए एक तरफ तो रात के 12:00 बजे ऑफिसर जाकर अवैध निर्माण रुकवा देते हैं और दूसरी तरफ कई एकड़ो में कटी जाने वाली अवैध कालोनियों का काम लगातार चलता रहता है रजिस्ट्रीयां भी होती है सीवरेज वाटर डाला जाता है सीधा बोर कार्य कर एक और बड़ी उलघंना भी हो रही है जो कि जालंधर कारपोरेशन के अधीन किसी भी कॉलोनी में धरती से सीधा पानी का बोर नहीं किया जा सकता क्योंकि जो प्रयास प्रोजेक्ट चार है उस पर सरकार का करोड़ों का खर्च आ रहा है लेकिन शिकायतें प्राप्त होती है लेकिन विभाग की ओर से समय रहते कोई कार्यवायी नहीं होती कॉलोनाइजर अपना काम करके जमीन बिक्री करके मोटी कमाई करके चला जाता है और बाद में खरीदारों को कठिनाइयों का सामना करना पड़ता है जालंधर में ऐसी बहुत सारी कॉलोनीयां है जिसकी पूरी की पूरी जमीन बिक चुकी है और खानापूर्ति के लिए केवल नोटिस जारी किए जाते हैं ना तो उसकी रजिस्ट्रियों को रोका जाता है और ना उसकी ओसारियों को रोका जाता है और भोली-भाली जनता बिना चेक किए प्लाट खरीद लेती है कॉलोनाइजर माल बेच कर चला जाता है और कठिनाइयों का सामना आम जनता को करना पड़ता है ऐसी बहुत सारी कॉलोनियां यह है जिसके सबूत समूह (सबसे तेज मीडिया) के पास है कभी भी कोई भी ऑफिसर अपने रिकार्ड में भी चेक कर सकता है (सबसे तेज मीडिया) के माध्यम से हम लड़ी बार आपको बताएंगे कि जालंधर में कितनी अवैध कॉलोनियों कि शिकायतें प्राप्त होने के बाद और नोटिस जारी करने के बाद भी अवैध कालोनीए बिक चुकी है चलता (भाग 15)
सभी फोटो वह बेरवा सबसे तेज मीडिया जितेंद्र कुमार शर्मा
ਅਕਤੂਬਰ ਦੇ ਪਹਿਲੇ ਹਫ਼ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐਮ.ਸੀ ਦੀ ਸੁਪਰੀਮੋ ਮਮਤਾ ਬੈਨਰਜੀ ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ ਪੰਜਾਬ ਇਕਾਈ ਟੀ.ਐਮ.ਸੀ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਸਵਾਗਤ ਲਈ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਸ਼ੁਰੂ :-ਪੰਜਾਬ ਪ੍ਰਧਾਨ ਮਨਜੀਤ ਸਿੰਘ ਮੁਹਾਲੀ
ਪੰਜਾਬ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਫੋਟੋ ਤੇ ਵੇਰਵਾ:- ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ )
ਸਭਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ)16 ਸਤੰਬਰ ਤ੍ਰਿਣਾਮੂਲ ਕਾਂਗਰਸ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਨੇ ਜਾਰੀ ਇਕ ਪ੍ਰੈਸ ਨੋਟ ਕਰਦਿਆਂ ਦੱਸਿਆ ਕਿ ਪੱਛਮੀ ਬੰਗਾਲ ਵਿੱਚ ਜ਼ਿਮਨੀ ਚੋਣਾਂ ਦੇ ਚਲਦਿਆਂ ਕਲਕੱਤਾ ਦੇ ਗੁਰਦੁਆਰਾ ਸੰਤ ਕੁਟੀਆ ਵਿਚ ਨਤਮਸਤਕ ਹੋਣ ਆਏ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਤੇ ਹਲਕਾ ਭਵਾਨੀ ਪੁਰ ਤੋ ਚੋਣ ਲੜਨ ਲਈ ਗੁਰੂ ਸਾਹਿਬ ਦੀ ਮਿਹਰ ਪ੍ਰਾਪਤ ਕਰਨ ਦੇ ਲਈ ਨਤਮਸਤਕ ਹੋਏ ਮਮਤਾ ਬੈਨਰਜੀ ਨੇ ਦੱਸਿਆ ਕੇ ਚੋਣ ਤੋਂ ਬਾਅਦ ਮਮਤਾ ਬੈਨਰਜੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਨਮਸਤਕ ਹੋਣ ਲਈ ਆਉਣਗੇ ਅਤੇ ਪੰਜਾਬ ਚੋਣਾਂ ਦਾ ਬਿਗਲ ਵਜਾ ਕੇ ਜਾਣਗੇ ਮਮਤਾ ਬੈਨਰਜੀ ਨੇ ਕਿਹਾ ਤੇ ਪੰਜਾਬੀ ਅਤੇ ਬੰਗਾਲੀ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ ਉਹਨਾਂ ਕਿਹਾ ਕਿ ਜਦੋਂ ਮੈਂ ਜਦੋਂ ਮੈਂ ਅੰਡੇਮਾਨ ਗਈ ਤਾਂ ਉਥੇ ਕਾਲੇਪਾਣੀ ਦੇ ਸ਼ਹੀਦਾਂ ਦੀਆਂ ਲਿਸਟਾਂ ਵੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਸ਼ਹੀਦਾਂ ਦੀ ਲਿਸਟ ਵਿਚ ਬਹੂ ਗਿਣਤੀ ਪੰਜਾਬੀ ਸਿੱਖਾਂ ਦੀ ਸੀ । ਮਮਤਾ ਬੈਨਰਜੀ ਨੇ ਬੰਗਾਲ ਚੋਣਾਂ ਦੇ ਵਿਚ ਕਿਸਾਨੀ ਸੰਘਰਸ਼ ਦਾ ਵੀ ਜ਼ਿਕਰ ਕੀਤਾ ਅਤੇ ਜ਼ਿਕਰਯੋਗ ਹੈ ਕਿ ਕਿਸਾਨੀ ਸੰਘਰਸ਼ ਵਿਚ ਮਮਤਾ ਬੈਨਰਜੀ ਦੇ ਸਮਰਥਨ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਹਮੇਸ਼ਾਂ ਹੀ ਕਿਸਾਨੀ ਸੰਘਰਸ਼ ਦਾ ਸਮਰਥਨ ਕੀਤਾ ਹੈ ਅਤੇ ਕਿਸਾਨੀ ਸੰਘਰਸ਼ ਵਿਚ ਪੰਜਾਬ ਦੇ ਕਿਸਾਨਾਂ ਦੀ ਪ੍ਰਸੰਸਾ ਵੀ ਕੀਤੀ ਅਤੇ ਕਿਹਾ ਕਿ ਇਸ ਲਈ ਉਹ ਪੰਜਾਬ ਦੇ ਲੋਕਾਂ ਦੇ ਰਿਣੀ ਹਨ ਅਤੇ ਚੋਣਾਂ ਸਮਾਪਤ ਹੋਣ ਤੋਂ ਤੁਰੰਤ ਬਾਅਦ ਅਕਤੂਬਰ ਦੇ ਪਹਿਲੇ ਹਫਤੇ ਪੰਜਾਬ ਆਉਣਗੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਪ੍ਰਮਾਤਮਾ ਪਾਸੋਂ ਅਸ਼ੀਰਵਾਦ ਲੈਣਗੇ ਹੋਰ ਅੱਗੇ ਵਧੇਰੀ ਜਾਣਕਾਰੀ ਦਿੰਦਿਆਂ
ਮਨਜੀਤ ਸਿੰਘ ਮੋਹਾਲੀ ਨੇ ਦੱਸਿਆ ਕਿ ਪੰਜਾਬ ਇਕਾਈ ਵਲੋਂ ਇਸ ਦੀਆਂ ਤਿਆਰੀਆਂ ਹੁਣ ਤੋਂ ਹੀ ਅਰੰਭ ਦਿੱਤੀਆਂ ਗੲੀਅਾਂ ਹਨ ਅਤੇ ਇਕ ਬਹੁਤ ਵੱਡਾ ਕਾਫ਼ਲਾ ਪਾਰਟੀ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੀਦੀ ਮਮਤਾ ਬੈਨਰਜੀ ਦੇ ਸਵਾਗਤ ਵਿੱਚ ਤਿਆਰ ਰਹੇਗਾ।ਇਹ ਸਾਰੇ ਪ੍ਰੋਗਰਾਮ ਦੀ ਅਗਵਾਈ ਪੰਜਾਬ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਕਰਨਗੇ ਅਤੇ ਇਸ ਮੌਕੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਨੇ ਕਿ ਪਾਰਟੀ ਸੁਪਰੀਮੋ ਦਾ ਪੰਜਾਬ ਪਹੁੰਚਣ ਤੇ ਪਾਰਟੀ ਵਰਕਰਾਂ ਅਤੇ ਸਮੂਹ ਪਾਰਟੀ ਅਹੁਦੇਦਾਰਾਂ ਵਿੱਚ ਉਤਸ਼ਾਹ ਵਧਿਆ ਹੈ ਜਿਸ ਨਾਲ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਆਪਣੀ ਵਧੀਆ ਕਾਰਗੁਜ਼ਾਰੀ ਕਰਕੇ ਚੋਣਾਂ ਵਿੱਚ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ
ਕਲਕੱਤਾ ਦੇ ਗੁਰਦੁਆਰਾ ਸ੍ਰੀ ਸੰਤ ਕੁਟੀਆ ਵਿਖੇ ਨਤਮਸਤਕ ਹੋਣ ਪਹੁੰਚੇ ਟੀ.ਐੱਮ.ਸੀ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ
ਫੋਟੋ ਤੇ ਵੇਰਵਾ :-ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ)
सबसे तेज मीडिया (जितेंद्र कुमार शर्मा)14 सितंबर 21 :-जालंधर आज श्वेत मालिक राज्य सभा सदस्य को जालंधर छावनी से संजीव निश्चल, राम सहदेव, प्रिंसिपल सुभाष अरोड़ा और अमृतसर छावनी से | रचित तलवाड़ ने 1947 के भारत विभाजन के समय छावनिओं में पीड़ित शर्णाथिओं की पीड़ा के सम्बन्ध में ज्ञापन दिया | श्री मलिक ने शिष्टमंडल को आश्वाशन दिया कि वह फ्रीहोल्ड वाले फॉर्म 22 और 24 में रजिस्टर्ड सम्पतिओं को फ्रीहोल्ड अधिकार बहाल करने लिए रक्षा मंत्री और सचिव से पुर ज़ोर बात करेंगे | उन्हों ने 1959 की इस भूल को सुधारने लिए शेष देश के समान छावनिओं में फ्रीहोल्ड बहाल करने को उचित माना क्योंकि भूमि का तत्कालीन मूल्य अभी तक भारत सरकार के ख़ज़ाने में जमा है मेंबर श्वेत मलिक से मिले छावनी के निवासी और बताई अपनी समस्याएं
राज्यसभा मेंबर श्वेत मलिक को ज्ञापन सौंपते हुए छावनी अधिकारी फोटो वह देरवा सबसे तेज मीडिया जितेंद्र कुमार शर्मा
राज्यसभा मेंबर सर्वेद मलिक दिए गए मांग पत्र की कापी (सबसे तेज मीडिया) किसी प्रकार की भी न्यूज़ प्रकाशित कराने हो जा एडवर्टाइजमेंट देनी हो तो विजिट करें हमारी वेबसाइटwww.sabsetezmedia .com
ਸਭਸੇ ਤੇਜ਼ ਮੀਡੀਆ (ਵਿਲੀਅਮ ਬਿੱਟੂ ਗਣੇਸ਼ ਭਗਤ) ਚੰਡੀਗੜ੍ਹ 12 ਸਤੰਬਰ ਅੱਜ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪੰਜਬ ਦੇ ਸੂਬਾ ਪ੍ਰਧਾਨ ਸ ਮਨਜੀਤ ਸਿੰਘ ਮੋਹਾਲੀ ਵਲੋਂ ਮੁੱਖ ਦਫ਼ਤਰ ਵਿੱਚ ਹੰਗਾਮੀ ਮੀਟਿੰਗ ਕੀਤੀ ਗਈ ਮੀਟਿੰਗ ਵਿਚ ਸਮੂਹ ਕਿਸਾਨ ਜਥੇਬੰਦੀਆਂ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੂਬਾ ਪ੍ਰਧਾਨ ਵੱਲੋਂ ਫੈਸਲਾ ਲਿਆ ਗਿਆ ਕੇ TMC ਪਾਰਟੀ ਦੀਆਂ ਹੋਣ ਵਾਲੀਆਂ ਰੈਲੀਆਂ ਜੋ ਕੇ ਮਿਤੀ ਮੇਰਾ 13 ਸਤੰਬਰ ਨੂੰ ਨਕੋਦਰ ਅਤੇ 26 ਸਤੰਬਰ ਨੂੰ ਜੈਤੋ ਵਿਖੇ ਕੀਤੀਆਂ ਜਾਣੀਆਂ ਸੀ ਉਹ ਰੱਦ ਕਰਦੇ ਹੋਏ ਕਿਸਾਨ ਜਥੇਬੰਦੀਆਂ ਦੇ ਹੱਕ ਵਿਚ ਕਿਹਾ ਕੇ ਅਗਰ ਪਾਰਟੀ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਵੀ ਖਮਿਆਜ਼ਾ ਭੁਗਤਣਾ ਪਵੇ ਅਸੀਂ ਹਰ ਸਮੇਂ ਤਿਆਰ ਬਰ ਤਿਆਰ ਕਰਾਂਗੇ ਹਮੇਸ਼ਾ ਕਿਸਾਨਾਂ ਦੇ ਹਿਤੈਸ਼ੀ ਹਾਂ, ਸੀ ਅਤੇ ਰਹਾਂਗੇ ਇਸ ਮੀਟਿੰਗ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕੇ ਪਾਰਟੀ ਨੂੰ ਅਨੁਸ਼ਾਸਨ ਵਿੱਚ ਰੱਖਣ ਲਈ ਅਨੁਸ਼ਾਸਨੀ ਕਮੇਟੀ ਪੰਜਾਬ ਦਾ ਗਠਨ ਕੀਤਾ ਗਿਆ ਐਡੋਕੇਟ ਐਚ ਐਸ ਮਿਨਹਾਸ ਚੰਡੀਗੜ੍ਹ , ਸਰਦਾਰ ਸੁਰਿੰਦਰ ਸਿੰਘ ਵਿਰਦੀ ਲੁਧਿਆਣਾ ਅਤੇ ਸ਼੍ਰੀ ਰੌਸ਼ਨ ਲਾਲ ਗੋਇਲ ਨੂੰ ਨਿਯੁਕਤ ਕੀਤਾ ਗਿਆ ਇਸ ਮੀਟਿੰਗ ਵਿਚ ਹਾਜਰ ਸੂਬਾ ਕਾਰਜਕਾਰਨੀ ਕਮੇਟੀ ਮੈਂਬਰ ਸਰਦਾਰ ਪਰਮਜੀਤ ਸਿੰਘ ਮਹਿਮੀ ਸੀਨੀਅਰ ਵਾਇਸ ਪ੍ਰਧਾਨ punjab, ਸਰਦਾਰ ਉਪਮਾ ਜੀਤ ਸਿੰਘ ਸੂਬਾ ਜਨਰਲ ਸਕੱਤਰ, ਸਰਦਾਰ ਭੁਪਿੰਦਰ ਸਿੰਘ ਮੈਹਤੋ ਸੂਬਾ ਜਨਰਲ ਸਕੱਤਰ, ਮਹੰਤ ਭੰਗੂ ਸੁਆਮੀ ਸਪੋਕਸਮੈਨ punjab ਅਤੇ ਹੋਰ ਅਹੁਦੇਦਾਰ ਸ਼ਾਮਲ ਹੋਏ
ਸੂਬਾ ਜਨਰਲ ਸਕੱਤਰ,ਸੂਬਾ ਪ੍ਰੈੱਸ ਕੋਆਰਡੀਨੇਟਰ
ਆਲ ਇੰਡੀਆ ਤ੍ਰਿਣਮੂਲ ਕਾਂਗਰਸ,ਪੰਜਾਬ |
ਸੂਬਾ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਅਤੇ ਸੂਬਾ ਕਮੇਟੀ ਵੱਲੋਂ ਮੁਹਾਲੀ ਵਿੱਚ ਕੀਤੀ ਗਈ ਮੀਟਿੰਗ ਦੀਆਂ ਤਸਵੀਰਾਂ :-ਸਬਸੇ ਤੇਜ਼ ਮੀਡੀਆ( ਵਿਲੀਅਮ ਬਿੱਟੂ ਗਣੇਸ਼ ਭਗਤ )ਚੰਡੀਗੜ੍ਹ
ਸਭਸੇ ਤੇਜ਼ ਮੀਡੀਆ (ਵਿਲੀਅਮ ਬਿੱਟੂ ਗਣੇਸ਼ ਭਗਤ) ਚੰਡੀਗਡ਼੍ਹ 12ਸਤੰਬਰ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪੰਜਬ ਦੇ ਸੂਬਾ ਪ੍ਰਧਾਨ ਸ ਮਨਜੀਤ ਸਿੰਘ ਮੋਹਾਲੀ ਵਲੋਂ ਮੁੱਖ ਦਫ਼ਤਰ ਵਿੱਚ ਹੰਗਾਮੀ ਮੀਟਿੰਗ ਕੀਤੀ ਗਈ ਮੀਟਿੰਗ ਵਿਚ ਸਮੂਹ ਕਿਸਾਨ ਜਥੇਬੰਦੀਆਂ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੂਬਾ ਪ੍ਰਧਾਨ ਵੱਲੋਂ ਫੈਸਲਾ ਲਿਆ ਗਿਆ ਕੇ TMC ਪਾਰਟੀ ਦੀਆਂ ਹੋਣ ਵਾਲੀਆਂ ਰੈਲੀਆਂ ਜੋ ਕੇ ਮਿਤੀ ਮੇਰਾ 13 ਸਤੰਬਰ ਨੂੰ ਨਕੋਦਰ ਅਤੇ 26 ਸਤੰਬਰ ਨੂੰ ਜੈਤੋ ਵਿਖੇ ਕੀਤੀਆਂ ਜਾਣੀਆਂ ਸੀ ਉਹ ਰੱਦ ਕਰਦੇ ਹੋਏ ਕਿਸਾਨ ਜਥੇਬੰਦੀਆਂ ਦੇ ਹੱਕ ਵਿਚ ਕਿਹਾ ਕੇ ਅਗਰ ਪਾਰਟੀ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਵੀ ਖਮਿਆਜ਼ਾ ਭੁਗਤਣਾ ਪਵੇ ਅਸੀਂ ਹਰ ਸਮੇਂ ਤਿਆਰ ਬਰ ਤਿਆਰ ਕਰਾਂਗੇ ਹਮੇਸ਼ਾ ਕਿਸਾਨਾਂ ਦੇ ਹਿਤੈਸ਼ੀ ਹਾਂ, ਸੀ ਅਤੇ ਰਹਾਂਗੇ ਇਸ ਮੀਟਿੰਗ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕੇ ਪਾਰਟੀ ਨੂੰ ਅਨੁਸ਼ਾਸਨ ਵਿੱਚ ਰੱਖਣ ਲਈ ਅਨੁਸ਼ਾਸਨੀ ਕਮੇਟੀ ਪੰਜਾਬ ਦਾ ਗਠਨ ਕੀਤਾ ਗਿਆ ਐਡੋਕੇਟ ਐਚ ਐਸ ਮਿਨਹਾਸ ਚੰਡੀਗੜ੍ਹ , ਸਰਦਾਰ ਸੁਰਿੰਦਰ ਸਿੰਘ ਵਿਰਦੀ ਲੁਧਿਆਣਾ ਅਤੇ ਸ਼੍ਰੀ ਰੌਸ਼ਨ ਲਾਲ ਗੋਇਲ ਨੂੰ ਨਿਯੁਕਤ ਕੀਤਾ ਗਿਆ ਇਸ ਮੀਟਿੰਗ ਵਿਚ ਹਾਜਰ ਸੂਬਾ ਕਾਰਜਕਾਰਨੀ ਕਮੇਟੀ ਮੈਂਬਰ ਸਰਦਾਰ ਪਰਮਜੀਤ ਸਿੰਘ ਮਹਿਮੀ ਸੀਨੀਅਰ ਵਾਇਸ ਪ੍ਰਧਾਨ punjab, ਸਰਦਾਰ ਉਪਮਾ ਜੀਤ ਸਿੰਘ ਸੂਬਾ ਜਨਰਲ ਸਕੱਤਰ, ਸਰਦਾਰ ਭੁਪਿੰਦਰ ਸਿੰਘ ਮੈਹਤੋ ਸੂਬਾ ਜਨਰਲ ਸਕੱਤਰ, ਮਹੰਤ ਭੰਗੂ ਸੁਆਮੀ ਸਪੋਕਸਮੈਨ punjab ਅਤੇ ਹੋਰ ਅਹੁਦੇਦਾਰ ਸ਼ਾਮਲ ਹੋਏ
ਜਾਰੀ ਕਰਤਾ ਸੂਬਾ ਜਨਰਲ ਸਕੱਤਰ,ਸੂਬਾ ਮੀਡੀਆ .
ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪਾਰਟੀ (ਪੰਜਾਬ)
ਪੰਜਾਬ ਵਿੱਚ ਵਧ ਰਿਹਾ ਹੈ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪਾਰਟੀ ਦਾ ਪ੍ਰਭਾਵ ਪ੍ਰਧਾਨ ਮਨਜੀਤ ਸਿੰਘ ਮੁਹਾਲੀ
ਮੁੱਖ ਦਫ਼ਤਰ ਮੁਹਾਲੀ ਵਿਖੇ ਨਿਯੁਕਤੀਆਂ ਦੌਰਾਨ ਪ੍ਰਧਾਨ ਮਨਜੀਤ ਸਿੰਘ ਮੁਹਾਲੀ
ਤਸਵੀਰਾਂ ਤੇ ਵੇਰਵੇ :-ਸਭ ਸੇ ਤੇਜ਼ ਮੀਡੀਆ(ਵਿਲੀਅਮ ਬਿੱਟੂ) ਚੰਡੀਗੜ੍ਹ